Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 
ਮਾਂ .....??????

read it carefully and thn think .. copy the ideas from ur brain and paste here in  the form of post... thnxxx....

 

ਜਿਹਨੂੰ ਜਾਂ ਤੋ ਪਿਆਰੀ ਔਲਾਦ ਏ
ਜਿਹਦਾ ਜਿਗਰਾ ਬੜਾ ਫੌਲਾਦ ਏ
ਜਿਹਨੂੰ ਬੱਚੇ ਸਾਰੇ ਇੱਕੋ ਜਿਹੇ ਪਿਆਰੇ ਨੇ
ਜਿਹਦੇ ਬੱਚੇ ਉਸਦੀਆ ਅਖਾਂ ਦੇ ਤਾਰੇ ਨੇ
ਬੱਚੇ  ਦੇ ਚੁਭਾ ਕੰਡਾ ਨਾ ਸਹਿ ਸਕਦੀ
ਬ੍ਚ੍ਹੇ ਤੋ ਦੂਰ ਇਕ ਪਲ ਵੀ ਨਈ ਰਹ ਸਕਦੀ
ਲੋਕੀਂ ਜਿਸਨੂੰ ਠੰਡੀ ਮਿਠੀ ਛਾਂ ਕਹਿੰਦੇ ਨੇ
ਦੋਸਤੋ ਉਸ ਨੂੰ ਮਾਂ ਕਹਿੰਦੇ ਨੇ
............................
.......................................
ਪਰ ਫਿਰ ਤਾ ਕੁੜੀ ਦੀ ਕੋਈ ਮਾਂ ਈ ਨਈ ਹੁੰਦੀ !!!!!!!!???
ਫਿਰ ਤਾ ਕੁੜੀ ਲਈ ਕੋਈ ਛਾਂ ਈ ਨਈ ਹੁੰਦੀ .....???
ਜਦੋ ਮਿਲਦੀ ਏ ਬੱਚੀ ਕੋਈ ਝਾੜੀਆ ਵਿਚੋਂ .....
ਜਦੋ ਮਿਲਦੀ ਏ ਬੱਚੀ ਕੋਈ  ਕੁਤਿਆ ਦੇ ਘੇਰੇ  ਵਿਚੋਂ ....
ਜਦੋ ਮਿਲਦੀ ਏ ਬੱਚੀ ਕੋਈ  ਲਵਾਰਿਸ ਰੂਪ ਵਿਚ ....
ਜਦੋ ਮਰਦੀ ਏ ਬੱਚੀ ਨਹਾਉਣ ਵਾਲੇ ਟਬ ਵਿਚ ...
ਜਦੋ ਭੈਣ ਵੀ ਭਰਾ ਵਾਂਗੂੰ ਪਿਆਰ ਚਾਹੁੰਦੀ ਏ....
ਦੱਸੋ ਦੋਸਤੋ ਉਦੋ ਮਾਂ ਕਿਥੇ ਹੁੰਦੀ ਏ ????? !!!!!
ਬੱਚਾ  ਹੋਵੇ ਕੁੜੀ ਤਾ ਬੋਝ ਮੰਨਣਾ ...
ਦੱਸੋ ਦੋਸਤੋ ਉਸ ਔਰਤ ਨੂ ਮੈ ਮਾਂ ਸਮਝਾ ?????

bss hun hor nai likh hundaa... hnjuu aa gye akhaa vich .. inna ee kaafi ae.. :( :(

15 Oct 2010

chinnu  singla
chinnu
Posts: 10
Gender: Male
Joined: 26/Aug/2010
Location: bathinda
View All Topics by chinnu
View All Posts by chinnu
 

very nice g........ keep it up...

15 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut hi vadiya lakheya  hai............................................................

15 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

dhnwaad g kaur g and chinnu...

15 Oct 2010

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

sahi gal likhi hai ji........

buht vadia..........

15 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
realy realy great


ਸੱਚੀ ਮੇਰੀਆਂ ਅੱਖਾਂ ਭਰ ਆਈਆਂ ਤੁਹਾਡੀ ਇਹ ਰਚਨਾਂ ਪੜ ਕੇ....ਕਿ ਲੋਕ ਪੁੱਤ ਦਾ ਮੂੰਹ ਵੇਖਣ ਲਈ ਗੁਰੂਦੁਵਾਰੇ . ਮੰਦਿਰ , ਮਸਜਿਦਾ ਤੇ ਪਤਾ ਨਹੀਂ ਕਿੱਥੇ-ਕਿੱਥੇ ਨੱਕ ਰਗੜਦੇ ਨੇਂ ਤੇ ਧੀਆਂ ਨਾਲ ਐਹੋ ਜਿਹਾ ਵਰਤਾਰਾ.....ਲੱਖ ਲਾਹਨਤਾਂ ਨੇਂ ਐਸਿਆਂ ਲੋਕਾਂ ਤੇ...ਐਸੇ ਲੋਕਾਂ ਦਾ ਜੱਮਣਾਂ ਨਾਂ ਜੰਮਣਾਂ ਇੱਕ ਬਰਾਬਰ ਹੈ.....
ਬਹੁਤ ਹੀ ਖੂਬ ਲਿਖਿਆ ਤੁਸੀ..ਨਹੀਂ ਰੀਸਾ ਤੁਹਾਡੀਆਂ

15 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Awesom  jeet sister


nice

15 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

nimrbeer veer and sunil thnxxx alott.. its d feeling direct from heart nt a formality that i hv done...  is feeling de kdr krn lyi dhnwaad jio.//....

@ punjabi= thnxx veer jio//....

15 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

khalsa g mn bhr aaya parh ke


meri baaki dosta nu vi apeel a k


samajik mudea te vadh to vadh likhan


baa-kmaal rchna,,,,,,,,,,,,,,,,,,,,,,,,,,


ਜਦੋ ਮਿਲਦੀ ਏ ਬੱਚੀ ਕੋਈ ਝਾੜੀਆ ਵਿਚੋਂ .....
ਜਦੋ ਮਿਲਦੀ ਏ ਬੱਚੀ ਕੋਈ  ਕੁਤਿਆ ਦੇ ਘੇਰੇ  ਵਿਚੋਂ ....
ਜਦੋ ਮਿਲਦੀ ਏ ਬੱਚੀ ਕੋਈ  ਲਵਾਰਿਸ ਰੂਪ ਵਿਚ ....
ਜਦੋ ਮਰਦੀ ਏ ਬੱਚੀ ਨਹਾਉਣ ਵਾਲੇ ਟਬ ਵਿਚ ...
ਜਦੋ ਭੈਣ ਵੀ ਭਰਾ ਵਾਂਗੂੰ ਪਿਆਰ ਚਾਹੁੰਦੀ ਏ....
ਦੱਸੋ ਦੋਸਤੋ ਉਦੋ ਮਾਂ ਕਿਥੇ ਹੁੰਦੀ ਏ ????? !!!!!

 

grt wrdng

 

,tfs,,,,,,,,,,jionde vsde raho

15 Oct 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

heart touching truth likhde raho is truth nu ji.........

15 Oct 2010

Showing page 1 of 2 << Prev     1  2  Next >>   Last >> 
Reply