|
|
|
|
|
|
Home > Communities > Punjabi Poetry > Forum > messages |
|
|
|
|
|
maa |
ਕੀ ਮੇਰਾ ਦਿਲ,
ਸ਼ਰੀਰੋਂ ਬਾਹਰ ਵੀ ਧੱੜਕ ਸੱਕਦਾ?
ਜਿਸ ਨੂੰ ਮਿਹਸੂਸ ਕਰ ਸਕਾਂ,
ਹੱਥਾਂ 'ਚ' ਫੜ ਸਕਾਂ
ਜੱਫੀ ਪਾ ਸਕਾਂ,
ਹਿੱਕ ਨਾਲ ਲਾ ਸਕਾਂ,
ਹਾਂ ਮੁਮਕਿਨ ਹੈ,
ਹਾਂ ਉਹ ਹੈ,
ਮੇਰਾ ਦਿਲ,
ਮੇਰੀ "ਮਾਂ".......
ਕੀ ਮੇਰਾ ਦਿਲ,
ਸ਼ਰੀਰੋਂ ਬਾਹਰ ਵੀ ਧੱੜਕ ਸੱਕਦਾ?
ਜਿਸ ਨੂੰ ਮਿਹਸੂਸ ਕਰ ਸਕਾਂ,
ਹੱਥਾਂ 'ਚ' ਫੜ ਸਕਾਂ
ਜੱਫੀ ਪਾ ਸਕਾਂ,
ਹਿੱਕ ਨਾਲ ਲਾ ਸਕਾਂ,
ਹਾਂ ਮੁਮਕਿਨ ਹੈ,
ਹਾਂ ਉਹ ਹੈ,
ਮੇਰਾ ਦਿਲ,
ਮੇਰੀ "ਮਾਂ".......
|
|
02 Jul 2014
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|