ਸੁਰਜੀਤ ਬਿੰਦਰਖੀਆ ...ਦਾ ਜਨਮ ਸ: ਸੁੱਚਾ ਸਿੰਘ ਤੇ ਮਾਤਾ ਗੁਰਚਰਨ ਕੌਰ ਦੇ ਘਰ 15 ਅਪਰੈਲ 1962 ਨੂੰ ਰੋਪੜ (ਰੂਪ ਨਗਰ ) ਦੇ ਪਿੰਡ ਬਿੰਦਰੱਖ ਵਿੱਚ ਹੋਇਆ....ਆਪਜੀ ਦਾ ਸੰਗੀਤਕ ਸਫਰ ਕਾਲਜ ਦੀ ਭੰਗੜਾ ਟੀਮ ਦੀਆ ਬੋਲੀਆਂ ਤੋ ਹੋਇਆ......ਸੁਰਾਂ ਨੂੰ ਲੈਅ ਬੰਧ ਕਰਨਾ ਆਪ ਨੇ ਅਤੁਲ ਸ਼ਰਮਾ ਜੀ ਕੋਲੋ ਸਿੱਖਿਆ....ਪੰਜਾਬੀ ਸੰਗੀਤ ਵਿੱਚ ਆਪ ਜੀ ਨੇ ਸ਼ਮਸ਼ੇਰ ਸੰਧੂ ਜੀ ਦੀ ਮਦਦ ਨਾਲ ਸਰੋਤਿਆਂ ਦਾ ਪਿਆਰ ਹਾਸਿਲ ਕੀਤਾ........ਲੰਬੀ ਹੇਕ ਕਰਕੇ ਜਾਣੇ ਜਾਦੇ ਬਿੰਦਰਖੀਆ ਦੇ ਕੁਝ ਗੀਤ ਜਿੰਨਾ ਨੂੰ ਦੁਨੀਆ ਭਰ ਵਿੱਚ ਮਾਣ ਮਿਲਿਆ...
੧.ਦੁੱਪਟਾ ਤੇਰਾ ਸੱਤ ਰੰਗ ਦਾ
੨.ਬਸ ਕਰ ਬਸ ਕਰ
੩. ਤੇਰਾ ਯਾਰ ਬੋਲਦਾ
੪. ਜੱਟ ਦੀ ਪਸੰਦ
ਆਪ ਜੀ 17 ਨਵੰਬਰ 2003 , ਨੂੰ ਆਚਾਨਕ ਸਦੀਵੀ ਵਿਛੋੜਾ ਦੇ ਗਏ.......ਆਪ ਜੀ ਦੇ ਪਰਿਵਾਰ ਵਿੱਚ ਆਪਜੀ ਦੀ ਪਤਨੀ ਪਰੀਤ ਕਮਲ ... ਦੋ ਬੱਚੇ ....ਪੁੱਤਰ ::: ਗਿਤਾਜ....ਧੀ :::ਮਿਨਾਜ ਵੀ ਹਨ|
ਸ਼ਰਧਾਜਲੀ
ਗੁਰਦਾਸ ਮਾਨ ਜੀ ਦੀਆ ਸਤਰਾਂ :
ਮਾਂ ਬੋਲੀ ਇਤਿਹਾਸ ਦਾ ਵੇਲਾ ਜਦ ਵੀ ਹੁਨਜੇ ਗੀ ......ਬਿੰਦਰਖੀਏ ਦੀ ਆਵਾਜ ਕਿਸੇ ਨਾ ਕਿਸੇ ਕੋਨੇ ਵਿੱਚ ਗੁੰਜੇ ਗੀ .......