|
|
|
|
|
|
Home > Communities > Punjabi Culture n History > Forum > messages |
|
|
|
|
|
|
ਮਾਂ ਦੀਆਂ ਕੀਤੀਆਂ ਮੀਡੀਆਂ |
ਹੁਣ ਭਾਵੇਂ ਵਾਲ ਕਟਾ ਲਏ ਨੇ ਹੀਰੋ ਕੱਟ ਪਵਾ ਲਏ ਨੇ, ਪਰ ਬਚਪਨ ਦੀਆਂ ਯਾਦਾਂ ਹੁਣ ਵੀ ਬਹੁਤ ਸਤਾਉਂਦੀਆਂ ਨੇ, ਮਾਂ ਦੀਆਂ ਕੀਤੀਆਂ ਮੀਡੀਆਂ ਅੱਜ ਵੀ ਚੇਤੇ ਆਉਂਦੀਆਂ ਨੇ...............
ਅੱਗੇ-ਅੱਗੇ ਭੱਜ ਜਾਣਾ ਤੇ ਛੇਤੀ ਹਥ ਨਾ ਆਉਣਾ, ਕੰਘੀ ਨਾਲ ਜਦੋਂ ਖਿਚ ਜਿਹੀ ਪੈਣੀ ਉਚੀ ਉਚੀ ਰੋਣਾ, ਓ ਬਚਪਨ ਦੀਆਂ ਯਾਦਾਂ ਹੁਣ ਵੀ ਬਹੁਤ ਰਵਾਉਂਦੀਆਂ ਨੇ, ਮਾਂ ਦੀਆਂ ਕੀਤੀਆਂ ਮੀਡੀਆਂ ..................
ਚਿੱਟੇ ਰੁਮਾਲ ਦਾ ਫੁੱਲ ਬਣਾ ਕੇ ਜੂੜੇ ਉੱਤੇ ਪਾਉਣਾ, ਅਖਾਂ ਦੇ ਵਿਚ ਸੂਰਮਾ ਪਾ ਕੇ ਨਜ਼ਰਾਂ ਤੋਂ ਬਚਾਉਣਾ, ਮੇਰਾ ਸੋਹਣਾ ਜਿਹਾ ਪੁੱਤ ਕਹਿ ਕੇ ਜਦੋਂ ਵੀ ਗਲ ਨਾਲ ਲਾਉਂਦੀਆਂ ਨੇ, ਮਾਂ ਦੀਆਂ ਕੀਤੀਆਂ ਮੀਡੀਆਂ....................
ਹੁਣ ਵੀ ਅੱਗੇ ਭੱਜਣਾ ਚਾਹਵਾਂ ਨਾ ਕੋਈ ਅਵਾਜਾਂ ਮਾਰੇ, ਹੁਣ ਨਾ ਕੋਈ ਕਹੇ "ਰਾਏ" ਨੂੰ ਦੇਖ ਕਿੱਦਾਂ ਵਾਲ ਖਿਲਾਰੇ , ਮਾਂ ਦੀਆਂ ਅਵਾਜਾਂ ਅੱਜ ਵੀ ਕੰਨੀਂ ਸ਼ੋਰ ਮਚਾਉਂਦੀਆਂ ਨੇ, ਮਾਂ ਦੀਆਂ ਕੀਤੀਆਂ ਮੀਡੀਆਂ ਅੱਜ ਵੀ ਚੇਤੇ ਆਉਂਦੀਆਂ ਨੇ.......
PIC & WRITING BY::: MY FRND SAAB RAI
|
|
09 May 2012
|
|
|
|
Bahut vadhia ae Sunil te pic v sohni aa..!!
|
|
10 May 2012
|
|
|
|
bht sohna likheya hai... tfs
|
|
10 May 2012
|
|
|
|
ਬਹੁਤ ਹੀ ਵਧੀਆ ------- ਬਚਪਨ ਚੇਤੇ ਆ ਗਿਆ
|
|
10 May 2012
|
|
|
|
sab piare dostan da dhanwad g...
|
|
10 May 2012
|
|
|
|
|
ਵਾਹ ਸੁਨੀਲ ਬਹੁਤ ਖੂਬ .......ਰਾਏ ਨੂੰ ਵੀ ਬਹੁਤ ਧੰਨਬਾਦ .....
|
|
10 May 2012
|
|
|
|
ਅਸੀਂ ਸੁਨੇਹਾ ਤੇ ਦੇ ਰਹੇ ਹਾਂ....ਪਰ ਅਮਲ ਕੀਓਂ ਨਹੀ...
ਇਸ ਪੋਸਟ ਬਾਰੇ ਹੋਰ ਜਿਆਦਾ ਕੁਝ ਲਿਖ ਕੇ ਮੈਂ ਪੰਗੇ ਚ ਨਹੀ ਪੈਣਾ ਚਾਹੁਦਾ ਇਹ ਜਾਣਦੇ ਹੋਏ ਕੇ ਇਥੇ ਵੀ ਗੁੱਟਵਾਜੀ ਚਲਦੀ ਹੈ...sory sunit ਦੋਸਤ.....
|
|
10 May 2012
|
|
|
|
ਬੜਾ ਮਾਸੂਮ ਜਿਹਾ ਗੀਤ ਹੈ ,,,,,,,,,,,,,,,, ਸਾਂਝਾ ਕਰਨ ਲਈ ਸ਼ੁਕਰੀਆ ,,,ਜੀਓ ,,,
|
|
10 May 2012
|
|
|
|
ਮਨ ਖੁਸ ਕਰਤਾ ਵੀਰ ਜਿਓੰਦਾ ਰਹਿ ਵੀਰ
|
|
10 May 2012
|
|
|
|
soooo emotional ....thnx for sharing....
|
|
10 May 2012
|
|
|
|
|
|
|
|
|
|
|
|
|
|
|
|