Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਮਹਾਨ ਆਸ਼ਿਕ ਰਾਂਝੇ ਲਈ ਦੋ ਸ਼ਬਦ

ਤਖ਼ਤ ਹਜ਼ਾਰੇ ਤੋਂ ਕਿਉਂ ਚੱਲਿਆ, ਰਾਂਝਾ ਕੰਮ ਚੋਰ ਸੀ।
ਸੈਦੇ ਦੀ ਡੋਲੀ ਹੀਰ ਕਿਉਂ ਚੜ ਗਈ, ਰਾਂਝਾ ਕਮਜ਼ੋਰ ਸੀ।
ਵੇ ਵਿਆਹੀ ਹੋਈ ਕੁੜੀ ਨੂੰ ਤਾ ਵੱਸ ਲੈਣ ਦੇ,
ਸੈਦੇ ਦੀ ਗੱਡੀ ਥੋੜੀ ਨੱਸ ਲੈਣ ਦੇ।
ਸੈਦਾ ਸੀ ਵਿਚਾਰਾ ਗਰੀਬ ਫੁੱਲ ਵਰਗਾ,
ਰਾਂਝਾ ਡੰਡਾ ਥੋਰ ਸੀ।
ਤਖ਼ਤ ਹਜ਼ਾਰੇ ਤੋਂ ਕ੍ਯੋ ਚੱਲਿਆ ਰਾਂਝਾ ਕੰਮ ਚੋਰ ਸੀ।

20 Sep 2010

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

tusi ta range de character nu alag hi byan ker dita

20 Sep 2010

Reply