Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਮੈ ਕਰਜਦਾਰ......

ਮੈ ਕਰਜਦਾਰ......


ਸੂਰਬੀਰਾ ਦੇ ਨਾ ਲਿਖੇ ਜਾਦੇਂ ਜੰਗਨਾਮੇ
ਅਮਰ ਹੁੰਦੇ ਯੋਧੇ ਵਿੱਚ ਸੰਸਾਰ ਮੀਆਂ //
"ਚਿੱਠੇ ਬਦਨਾਮੀਆਂ ਦੇ" ਬੁਜਦਿਲਾਂ ਦੇ ਲਿਖੇ ਜਾਦੇਂ
ਤਵਾਰੀਖ ਆਖਦੀ ਹੈ ਉਹਨਾ ਨੂੰ ਗੱਦਾਰ ਮੀਆਂ //
ਗਲਤੀਆਂ ਲਿਖਦਿਆਂ ਤੋ ਅਨੇਕ ਹੋ ਜਾਦੀਆਂ ਨੇ
ਬਖਸ਼ਣ ਹਾਰ ਹੈ ਬੈਠਾ ਬੇਅੰਤ ਬਾਬਾ //
ਨਾ ਅੰਤ ਜੁਲਮ ਦਾ ਨਾ ਜੁਲਮੀਆਂ ਦਾ
ਜੰਗਨਾਮੇ ਦਾ ਕਰਦਾ ਮੈ ਅੰਤ ਬਾਬਾ //
ਧਰਮ ਯੁੱਧ ਵਿੱਚ ਜੋ ਜੂਝ ਗਏ ਨੇ
ਕਰਦਾ ਸਰਿਆ ਦਾ ਦਿਲੋ ਸਤਿਕਾਰ ਬਾਬਾ //
ਜਿਨਾ ਸੂਰਮਿਆ ਨੇ ਧਰਮ ਹੇਤ ਸੀਸ ਦਿੱਤੇ
ਖਾਲਸਾ ਹੈ ਉਹਨਾ ਦਾ ਕਰਜਦਾਰ ਬਾਬਾ //

 

                          "Harinder Singh Khalsa"

27 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

gud...

29 Oct 2010

ਰਾਜਦੀਪ ਗਰੇਵਾਲ
ਰਾਜਦੀਪ
Posts: 16
Gender: Female
Joined: 18/Oct/2010
Location: Birmingham
View All Topics by ਰਾਜਦੀਪ
View All Posts by ਰਾਜਦੀਪ
 

ਬਹੁਤ ਵਧੀਆ ਲਿਖਿਆ ਜੀ......

29 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

ਧਨਵਾਦ ਜੀ...................

09 Nov 2010

Reply