|
|
|
|
|
|
Home > Communities > Punjabi Poetry > Forum > messages |
|
|
|
|
|
ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ |
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ, ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ। ਸਾਡੀ ਚੁੱਪ ਹੀ ਸਾਡਾ ਕਸੂਰ ਬਣੀ, ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ। ਕੁਝ ਤਾਂ ਮੈਨੂੰ ਛੱਡ ਚੁੱਕੇ, ਕੁਝ ਛੱਡਣ ਦੀ ਵਿੱਚ ਤਿਆਰੀ ਦੇ। ਕੱਲਾ ਅਇਆ ਕੱਲੇ ਜਾਣਾ, ਇਹੀ ਸੋਚ ਹੁਣ ਦਿਨ ਗੁਜਾਰੀ ਦੇ....।
|
|
11 Oct 2010
|
|
|
|
O eh kinne likhiya a.
te tun chup kithe reha hain. Tun tan dujiya nu chup kraun ch lagiya reha haiin.
|
|
11 Oct 2010
|
|
|
|
hun a kida chori kita ae bai
tu apni o image bna lai ae chahe tu apna hi likhea hove par teri kise ne ni manni
te wadia a hi ae tu kuj na post kar
|
|
11 Oct 2010
|
|
|
|
O nai davinder Veer
eh v ehda likhiya hoya nai a
eh lines main desi-comments site te pehlan padh chukiya han
te main ohnu labh ke ethe ohda link pawanga
|
|
11 Oct 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|