|
|
|
|
|
|
Home > Communities > Punjabi Poetry > Forum > messages |
|
|
|
|
|
ਮੈ ਅਧੁਰਾ ਨਾਕਾਮ ਜਿਹਾ |
ਮੈ ਅਧੁਰਾ ਨਾਕਾਮ ਜਿਹਾ, ਨਾ ਕੱਮ ਕਿਸੇ ਦੇ ਆਇਆ|
ਅੱਜ ਸੋਚਾਂ ਕਿਉ ਮੇਰੀ ਮਾਂ ਨੇ, ਮੈਨੂੰ ਜਾਇਆ?
ਖੋਖਲਾ ਬੱਦਲ ਮੈ ਬੱਸ ਗਰਜਣ ਜੋਗਾ, ਨਾ ਵਰ ਕੇ ਕਦੇ ਵੀ ਆਇਆ|
ਅਣ ਲਿਖਿਆ ਕੋਈ ਗੀਤ ਅਧੂਰਾ, ਜੋ ਨਾ ਜਾਏ ਕਿਸੇ ਤੋ ਗਾਇਆ|
ਅੰਬਰੀਂ ਤਾਂ ਉਡਿਆ ਇੱਕ ਵਾਰੀ, ਪਰ, ਨਾ ਚੱਮਕਿਆ ਨਾ ਛਾਇਆ|
ਦੁੱਖ ਦੈਣਾਂ ਮੈ ਰਿਹਾ ਦੁੱਖ ਹੀ ਵੰਡਦਾ, ਤੇ ਦੁੱਖ ਹੀ ਝੋਲੀ ਪਵਾਇਆ|
ਰੱਬ ਦੀ ਮਰਜੀ ਜੋ ਮੈਨੂੰ ਘੱਲਿਆ ਏਥੇ, ਮਭ "ਪੀ੍ਤ" ਵੇ ਉਸ ਦੀ ਮਾਇਆ|
ਇੰਦਰਪ੍ਰੀਤ ਸਿੰਘ
|
|
19 Apr 2010
|
|
|
|
|
|
ਖੋਖਲਾ ਬੱਦਲ ਮੈ ਬੱਸ ਗਰਜਣ ਜੋਗਾ, ਨਾ ਵਰ ਕੇ ਕਦੇ ਵੀ ਆਇਆ| bahut khub ਅਣ ਲਿਖਿਆ ਕੋਈ ਗੀਤ ਅਧੂਰਾ, ਜੋ ਨਾ ਜਾਏ ਕਿਸੇ ਤੋ ਗਾਇਆ|
ਅੰਬਰੀਂ ਤਾਂ ਉਡਿਆ ਇੱਕ ਵਾਰੀ, ਪਰ, ਨਾ ਚੱਮਕਿਆ ਨਾ ਛਾਇਆ|
khub likheya veer,,kite na kite shiv to inspired laggi eh rachna,,
apni kalam de kamaal dikhaande raho
|
|
20 Apr 2010
|
|
|
|
|
|
|
|
|
bohot sohna likheya veere..
|
|
21 Apr 2010
|
|
|
|
bhot bhot meharbani ji ap sab de
|
|
21 Apr 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|