|
|
|
|
|
|
Home > Communities > Punjabi Poetry > Forum > messages |
|
|
|
|
|
ਮੈਂ ਬੰਦਾ ਰਹਾਂ |
ਕੋਈ ਗਲ ਨਾ ਐਸੀ ਹੋ ਜਾਵੇ ਨਾ ਕਾਲਖ ਮੈਨੂੰ ਛੋਹ ਜਾਵੇ
ਮੈਂ ਬੰਦਾ ਹਾਂ- ਬੰਦਾ ਹੀ ਰਹਾਂ ਨਾ ਬੰਦੇ ਦੀ ਖੁਸ਼ਬੋ ਜਾਵੇ
ਦੁਨੀਆਂ ਵਿਚ ਮਹਾਨ ਓਹੀ ਜੋ ਨੇਰ੍ਹੇ ਰਸਤੇ ਟੋਹ ਜਾਵੇ
ਐਸਾ ਬਣ ਤੂੰ ਕੋਲ ਤੇਰੇ ਸ਼ੈਤਾਨ ਨਾ ਕੀਤੇ ਖਲੋ ਜਾਵੇ
ਪੀੜ ਜਰਾਂ ਉਹ ਹਸ ਹਸ ਕੇ ਜੋ ਫੁੱਲਾਂ ਦਾ ਹਾਰ ਪਰੋ ਜਾਵੇ
ਐਸਾ ਨਾ ਹੋਏ ਮੇਰੇ ਕੀਤੇ ਤੇ ਕੋਈ ਹੱਸਣ ਦੀ ਥਾਂ ਰੋ ਜਾਵੇ
|
|
02 Jul 2010
|
|
|
Dhaliwal Sahib |
BAHUT KHOOB.... JINI TAREEF KITI JAVE GHAT HAI MALKO.... RAB ESE TRA TUHADI KALM VICH BARKATAN PAI RAKHE TE SANU ESE TRA TUHADE SOHNE SOHNE KALAAM PADAN LAI MILDE REHAN....
|
|
02 Jul 2010
|
|
|
|
|
Wah JANAB bahut vadhia likhiya ae....keep it up & Thnx 4 sharing..!!
|
|
02 Jul 2010
|
|
|
|
wah .....ki kehne jnab ..bahut khoob
|
|
02 Jul 2010
|
|
|
|
|
ਬਹਾਦਰ ਜੀ, ਜਸਪਾਲ ਜੀ, ਬਲਿਹਾਰ ਸੰਧੂ ਜੀ,ਜੱਸ ਬਰਾੜ ਜੀ- ਰਚਨਾ ਪਸੰਦ ਆਈ,ਧਨਵਾਦ
|
|
04 Jul 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|