Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਦੁਵਿਧਾ ਵਿੱਚ ਹਾਂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਮੈਂ ਦੁਵਿਧਾ ਵਿੱਚ ਹਾਂ

ਮੈਂ ਦੁਵਿਧਾ ਵਿੱਚ ਹਾਂ.......
ਕਿ ਖੁਦ ਗੁਨਾਹਗਾਰ ਹੋ ਕੇ ......
ਤੈਨੂੰ  ਬਚਾ ਲਵਾਂ ਸਪਸ਼ਟੀਕਰਨ ਦੀ ਅਗਨੀ-ਪ੍ਰੀਖਿਆ ਤੋਂ.......
ਯਾ ਰਹਿਣ  ਦਵਾਂ ਸਚ ਨੂੰ ਹੌਕੇ ਭਰਦੇ ....
ਤੇ ਉਸਦੀ  ਬੇਗੁਨਾਹ ਹੋਣ ਦੀ ਪੁਕਾਰ ਨੂੰ.....
ਢੀਠ ਬਣ ਅਨ੍ਸੁਣੇ ਕਰ ਦਵਾਂ.......
ਮੈਂ ਦੁਵਿਧਾ ਵਿੱਚ ਹਾਂ.......
ਕਿ ਰਿਸ਼ਤਿਆਂ  ਦੇ ਬੇਨਾਮ ਹੋਣ ਦਾ ਦਰਦ....
ਆਪਣੇ ਸਿਰ ਲੈ ਲਵਾਂ.....
ਯਾ ਇਸਦੇ ਤਿੰਨ ਹਿੱਸੇ ਕਰ.......
ਸੁਰਖਰੂ ਹੋ ਜਾਵਾਂ....
ਮੈਂ ਅਸਲੋਂ ਬੇਵੱਸ ਹਾਂ.......
ਜੋ ਚਾਹ ਕੇ ਵੀ ਤੈਨੂੰ........
ਚੱਕੀ ਦੇ ਦੋ ਪੁੜਾਂ  ਚ.....
ਪਿਸਣ ਤੋਂ  ਬਚਾ ਨਹੀਂ ਰਿਹਾ....
ਮੇਰਾ ਦਿਲ ਅਜੇ ਤੇਰੇ ਸਬਰ ਦੇ ਹਾਣ ਦਾ ਨਹੀਂ.......
ਕਿ ਮੈਨੂੰ ਕੋਈ ਆਪਣੀ ਸਹੂਲਤ ਮੁਤਾਬਿਕ ਛਾਂਗ  ਜਾਵੇ...
ਮੈਂ ਦੁਵਿਧਾ ਵਿੱਚ ਹਾਂ.......
ਕਿ ਕਿਸ ਤਰਾਂ  ਸਮਝਾਵਾਂ ਮੈਂ ਤੇਰੀ ਅਖੌਤੀ ਮੁਹਬੱਤ  ਨੂੰ...
ਕਿ ਮੇਰਾ ਇਰਾਦਾ ਉਸਤੋ ਕੁਝ ਖੋਹਣ ਦਾ ਨਹੀਂ.........
ਮੇਰੀ ਤਾਂ ਝੋਲੀ ਮੁਢ-ਕਦੀਮੋਂ ਹੀ.....
ਖਾਲੀ ਤੁਰੀ ਆਈ ਹੈ.....
ਹਾਸਿਲ ਕਰਨਾ ਮੇਰੀ ਤੌਫੀਕ ਵ੍ਵਿਚ ਸ਼ਾਮਿਲ ਹੀ ਨਹੀਂ.....
ਮੈਂ ਤਾਂ ਬਸ  ਚਾਹੁੰਦਾ ਹਂ.....
ਛਾਂ ਬਣ ਤੇਰੀਆਂ ਰਾਹਾਂ ਤੇ ਛਾ ਜਾਣਾ....
ਤੇ ਤੈਨੂੰ ਤੇਰੇ ਸਾਥ ਨਾਲ ਖੁਸ਼ ਵੇਖ ....
ਆਪ ਖੁਸ਼ ਹੋ ਜਾਣਾ........
ਮੈਂ ਦੁਵਿਧਾ ਵਿੱਚ ਹਾਂ.......
ਕਿ ਮੈਂ ਤੇਰੀ ਖੁਸ਼ੀ ਲਈ.....
ਆਪ ਕੁਰਬਾਨ ਹੋਵਾਂ.......
ਕਿ ਮੂਕ ਬਣ ਤੈਨੂੰ ਤੇ ਉਸਨੂੰ ....
ਰੋਜ਼ ਕ਼ਤਲ ਹੁੰਦਾਂ ਵੇਖਾਂ.........
ਮੈਂ ਦੁਵਿਧਾ ਵਿੱਚ ਹਾਂ.......

28 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

lajwab likhat a g.....


eh bhut alag likhiya a tuci .....ek gehri soch nal likhiya gaya


thnks 4 sharing ....



28 Nov 2010

Navkiran Kaur
Navkiran
Posts: 44
Gender: Female
Joined: 25/Sep/2010
Location: chandigarh
View All Topics by Navkiran
View All Posts by Navkiran
 
hatts off to you kuknoos..bahut hi parbhavshali likheya tusi..sachmuch eda di likhan padh ke dil khush ho jaanda hai...thankx 4 sharing .,. God bless you
28 Nov 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
hats off

i guess mein pehli waar read kr rehi aa thodi koi rachna.........n i must say i was at loss for all thz days........

 

m speechless for this one...shabad muk gaye tareef nu

 

too good.......thanx a ton for sharing here....keep writing n keep sharing

 

 

28 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ik hor hat off ji.... :)

 

bakamaal......te gurmukhi ch parhan da taan sawad aa geya... :)

 

kya baat ae..... keep writing such piece of works... and keep sharing

 

 

and one thing..... tusi roman waala version vi iss post ch hee append kar dena si..... ik nvaaN topic banaun di bajaaye...... :)

 

 

28 Nov 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਧੰਨਵਾਦ

@ਸੁਨੀਲ : ਹਾਂ ਜੀ  , ਇਹ ਅਲਗ ਹੈ ਸਭ ਤੋਂ       .........ਕਦੀ-ਕਦੀ ਇਦਾਂ ਵੀ ਲਿਖ ਲਈਦਾ ਆ.....

 

@ਨਵਕਿਰਨ : ਬਹੁਤ ਬਹੁਤ ਮਿਹਰਬਾਨੀ  ਤੁਹਾਡੀ        ........

 

@ਅਮਨਦੀਪ : ਐਵੇਂ ਮਲਾਲ ਨਾ ਕਰੋ.......ਬਹੁਤ ਧੰਨਵਾਦ ਤੁਹਾਡਾ.......

 

 @ਅਮਰਿੰਦਰ : ਤਾਰੀਫ਼ ਲਈ ਸ਼ੁਕਰੀਆ........ਓ ਮੈਂ ਗੁਰਮੁਖੀ ਚ ਲਿਖ ਕੇ ਪੋਸਟ ਕਰ ਦਿੱਤਾ ਸੀ .......ਤੇ ਮੈਨੂ ਬਾਅਦ ਵਿੱਚ ਯਾਦ ਆਇਆ ਕਿ ਵਕ਼ਾਸ ਸਾਹਿਬ ਪੜ੍ਹ  ਨੀ ਸਕਦੇ ਇਸਨੂੰ........ਅਗੋਂ ਤੋ ਖਿਆਲ ਰਖਾਂਗੇ.......

28 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bemisaal...!!!

 

ultimate...!!!


bahut hi bemisaal likheya ji..tuhadi harek rachna vaang eh rachna vee saadgi te khoobsoorti da bahut vadiya sumel hai..hanji....main vee duvidha vich haan....kyon ki mainu har ik shabad chota pai reha esdi tareef layi...


rabb es uchhi soch da deeva hamesha jgda rakhhe


bahut bahut meharbani sanjheya karan layi...khush raho hamesha

28 Nov 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sohna sjaya hai shabdan nu...salaam hai tuhadi soch nu te tuhade vicharan nu.....superb writing

thankx for sharing

29 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Ikk hor vadhia rachna....bahut he VADHIA..

 

Likhde raho te SHARE karde raho

29 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
realy realy great

 

 

ਕਮਾਲ ਦਾ ਲਿਖਿਆ ਆ ਕੁਕੁ ਜੀ ,,,,
ਤੁਹਾਡੀ ਰਚਨਾਂ ਦੀ ਤਰੀਫ ਲਈ ਢੁਕਵੇਂ ਲਫਜ ਨਹੀਂ ਮੇਰੇ ਕੋਲ ,,,

ਮੈਂ ਤਾਂ ਐਨਾ ਹੀ ਕਹਾਂਗਾ ਕੀ ਆਉਣ ਵਾਲੇ ਸਮੇਂ ਵਿੱਚ
ਪੰਜਾਬੀ ਸਾਹਿਤ ਵਿੱਚ ਤੁਹਾਡਾ ਸਨਮਾਨ ਯੋਗ ਨਾਮ ਹੋਵੇਗਾ
ਏਦਾਂ ਹੀ ਲਿਖਦੇ ਰਹੋ ,,,,,ਤੇ ਸ਼ੇਅਰ ਕਰਦੇ ਰਹੋ ,,,,,
ਜਿਓੰਦੇ ਵੱਸਦੇ ਰਹੋ,,,,,,,,,,,,,

29 Nov 2010

Showing page 1 of 2 << Prev     1  2  Next >>   Last >> 
Reply