Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਇੰਤਜ਼ਾਰ ਕਰਾਂਗੀ.... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਮੈਂ ਇੰਤਜ਼ਾਰ ਕਰਾਂਗੀ....

ਮੈਂ ਇੰਤਜ਼ਾਰ ਕਰਾਂਗੀ....

ਮੇਰੇ ਪਿਆਰੇ ਫਰਹਾਦ ..

ਜਦ ਤੱਕ ਤੂੰ ਨਹੀਂ ਹੁੰਦਾ ...

ਕਾਮਯਾਬ ਇਸ ਅਗਨ-ਪ੍ਰੀਖਿਆ ਚ ....

ਬੰਦਿਸ਼ਾਂ ਤੇ ਮਜਬੂਰੀਆਂ ਦੇ ...

ਇਸ ਵਿਸ਼ਾਲ ਪਹਾੜ ਨੂੰ ਕੱਟ....

ਤੂੰ ਨਹੀਂ ਬਣਾ ਲੈਂਦਾ ਕੋਈ ਰਸਤਾ ..

.ਆਪਣੀ ਮੁਹਬੱਤ ਦੀ ਨਦੀ ਲਈ ....

ਮੈਂ ਤਿਆਰ ਹਾਂ ਉਡੀਕਣ ਲਈ....

ਵੀਹ ਸਾਲ ਹੀ ਨਹੀਂ ....

ਵੀਹ ਜਨਮ ਵੀ....

ਜਦ ਕਾਮਯਾਬੀ ਦੀਆਂ ਛੱਲਾਂ ....

ਤੇਰੇ ਕਦਮਾਂ ਨੂੰ ਨਮਸ੍ਕਾਰ ਕਰਨਗੀਆਂ ....

ਤੂੰ ਇੱਕ ਜੇਤੂ ਮੁਸਕਾਨ ਨਾਲ ਦੇਖੇਂਗਾ  ....

ਤੇ ਤੇਰੀ ਸ਼ੀਰੀਂ ਤੇਰੀ ਹੋ ਜਾਏਗੀ....

ਤੇ ਇਸ ਕਥਾ ਦਾ ਅੰਤ....

ਦੁਖਾਂਤ ਨਾਲ ਬਿਲਕੁਲ ਨਹੀਂ ਹੋਏਗਾ.....

 

 

11 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਹਾਂ ਪੱਖੀ ਨਜ਼ਰੀਏ ਦਾ ਸਿਖਰ ਹੈ ਤੁਹਾਡੀ ਰਚਨਾ...ਸਲਾਮ ਤੁਹਾਡੀ ਕਲਮ ਨੂੰ..ਸ਼ੁਕਰੀਆ ਸਾਡੇ ਨਾਲ ਸਾਂਝਿਆਂ ਕਰਨ ਲਈ..:))

11 Apr 2011

kamal sekhon
kamal
Posts: 16
Gender: Female
Joined: 01/Jan/2011
Location: mohali
View All Topics by kamal
View All Posts by kamal
 

1 intzaar hi te khtm nhi hunda kise da...................

12 Apr 2011

jagwinder sandhu
jagwinder
Posts: 54
Gender: Male
Joined: 04/Jan/2011
Location: luton
View All Topics by jagwinder
View All Posts by jagwinder
 

bhoot shoona likhe hai jee

12 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਬੇਹੱਦ ਭਾਵਪੂਰਕ ਰਚਨਾ ! ਕਮਾਲ ਲਿਖਿਆ ਹੈ ਕੁਕਨੁਸ..ਪਰ ਮੈਨੂੰ ਪਰੇਸ਼ਾਨੀ ਇਹ ਹੈ ਕ ਤੁਸੀਂ ਪੋਇਟਰੀ ਫੋਰਮ ਚ ਕਿਓਂ ਨਹੀਂ ਲਿਖਦੇ ? ਇਥੇ ਲਿਖੀ ਨਜ਼ਮ ਕਈਆਂ ਤੋਂ ਵਾਂਝੀ ਰਹਿ ਜਾਂਦੀ ਹੈ !

08 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਨਜ਼ਮ ਵਧੀਆ ਹੈ ਕੁਕਨੂਸ ਜੀ.... ਪਰ ਹਮੇਸ਼ਾਂ ਸ਼ੀਰੀ ਨੂੰ ਹੀ ਕਿਉਂ ਇੰਤਜ਼ਾਰ ਕਰਨਾ ਪੈਂਦਾ ਹੈ ? ਕੀ ਕਦੇ ਕਿਸੇ

 

ਫਰਿਹਾਦ ਨੂੰ ਨੀ ਇੰਤਜ਼ਾਰ ਕਰਨਾ ਚਾਹੀਦਾ ??

08 May 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

@divroop veere.. main vi ehna nu kinni waar keha... punjabi poetry ch paaya karo.. main khud ehna diya kayi poems move keetiya ne punjabi poetry waale forum ch.. :)

11 May 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

sohna likheya hai Kuknus ji

11 May 2011

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
sorry........:)

@ divroop & ammi ; jo hukm......agge to idan hi hoega ADMIN saab.......... :)

12 May 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hukam nahi aa ji... request aa... :)

12 May 2011

Showing page 1 of 2 << Prev     1  2  Next >>   Last >> 
Reply