Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਮੈਂ ਜੰਮਿਆ ਬਾਦ ਵਿਚ ਸਾਂ

ਹਲਕਾਏ ਕੁਤੇ ਤੇ ਗਿਰਝਾਂ , ਕਾਂ
ਮੈਨੂੰ ਪਹਿਲਾਂ ਹੀ ਮਿਲ ਗਏ
ਮੈਂ ਜੰਮਿਆ ਬਾਦ ਵਿਚ ਸਾਂ

 

ਮੇਰੀ ਅਵਾਜ਼ -ਬੋਲਣ ਤੋਂ ਪਹਿਲਾਂ ਹੀ
ਹਲਕਾਏ ਕੁਤੇ ਤੇ ਗਿਰਝਾਂ ਕਾਵਾਂ ਦੀ
ਅਵਾਜ਼ ਦੇ ਰੌਲੇ ਵਿਚ ਮਿਲ ਗਈ

 

ਹੁਣ ਮੈਂ ਆਪਣੇ ਵਾਤਾਵਰਣ ਤੋਂ
ਤੇ ਆਪਣੇ ਆਪ ਤੋਂ ਵੀ ਦੁਖੀ ਹਾਂ
ਮੈਂ ਜੰਮਿਆ ਬਾਦ ਵਿਚ ਸਾਂ


ਮੈਂ ਜੰਮਿਆ ਬਾਦ ਵਿਚ ਸਾਂ
ਪਰ ਇਹ ਸਭ ਕੁਝ ਮਿਲ ਗਿਆ 
ਮੈਨੂੰ ਮੇਰੇ ਜੰਮਣ ਤੋਂ ਵੀ ਪਹਿਲਾਂ

 

24 Sep 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth vadiya lekhiya 22

24 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

nice........

24 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Aman and Harsimran, thanks.

25 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

 bahut wdiya  babeyo ...

25 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਸਟਾਲਿਨਵੀਰ ਸਿੰਘ ਜੀ-ਧਨੰਵਾਦ

25 Sep 2010

Reply