Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਕੀ ਤੋੜ ਨਿਭਾਵਾਂਗਾ ਕਿਸੇ ਨਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਮੈਂ ਕੀ ਤੋੜ ਨਿਭਾਵਾਂਗਾ ਕਿਸੇ ਨਾਲ

ਮੈਂ ਕੀ ਤੋੜ ਨਿਭਾਵਾਂਗਾ ਕਿਸੇ ਨਾਲ
ਮੈਂ ਤਾ ਆਪਣੇ ਅੰਦਰ ਬੈਠੇ ਹੋਏ
ਇਨਸਾਨ ਨਾਲ ਹੀ ਨਹੀਂ ਨਿਭਾ ਸਕਿਆ

ਮੈਂ ਕੀ ਜਗਾਵਾਂਗਾ ਕਿਸੇ ਦੇ ਭਾਗ ਸੁੱਤੇ
ਮੈਂ ਤਾ ਆਪਣੇ ਅੰਦਰ ਸੁੱਤੀ ਹੋਈ
ਆਪਣੀ ਜ਼ਮੀਰ ਨੂੰ ਹੀ ਨਹੀਂ ਜਗਾ ਸਕਿਆ

ਕੀ ਖਰਾ ਉਤਰਾਂਗਾ ਮੈਂ ਕਿਸੇ ਦੀਆਂ ਆਸਾਂ ਤੇ
ਮੈਂ ਤਾਂ ਆਪਣੇ ਆਪ ਦੇ ਕੋਲੋਂ
ਕੋਈ ਵੀ ਝੂਠੀ ਆਸ ਨਹੀਂ ਲਗਾ ਸਕਿਆ

ਮੈਂ ਕੀ ਮਹਿਰਮ ਬਣਾਵਾਂਗਾ ਕਿਸੇ ਨੂੰ
ਮੈਂ ਤਾ ਆਪਣੇ ਆਪ ਦੇ ਨਾਲ
ਕਦੇ ਕਰ ਨਹੀਂ ਕੋਈ ਵੀ ਖਤਾ ਸਕਿਆ

ਮੈਂ ਕੀ ਹ੍ਸਾਵਾਂਗਾ ਕਿਸੇ ਰੋਂਦੇ ਹੋਏ ਨੂੰ
ਮੈਂ ਤਾ ਹੁਣ ਤਕ ਕਦੇ ਵੀ
ਆਪਣਾ ਰੋਂਦਾ ਦਿਲ ਨਹੀ ਹਸਾ ਸਕਿਆ

ਮੈਂ ਕੀ ਪੁਗਾਵਾਂਗਾ ਕੀਤੇ ਹੋਏ ਬੋਲ
ਮੈਂ ਤਾ ਆਪਣੇ ਖੁਦ ਦੇ ਨਾਲ
ਕੀਤੇ ਹੋਏ ਕੁਝ ਬੋਲ ਨਹੀਂ ਪੁਗਾ ਸਕਿਆ .... UnKnwn

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ ਹੈ ਜੀ......tfs......

27 Dec 2012

sandeep shah
sandeep
Posts: 22
Gender: Male
Joined: 26/Dec/2012
Location: chamkaur sahib
View All Topics by sandeep
View All Posts by sandeep
 
Bht vdia a g.
27 Dec 2012

Reply