Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਪਿਆਰ ਵਿਹੂਣਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਮੈਂ ਪਿਆਰ ਵਿਹੂਣਾ

ਮੈਂ ਪਿਆਰ ਵਿਹੂਣਾ
ਮੁੱਢੋਂ ਉਂਣਾ
ਦਸ ਕਦੋਂ ਭਰਾਂਗਾ

ਤੇਰੇ ਇਸ਼ਕ ਦੀ ਅੱਗ
ਮੈਂ ਦੂਰੋ ਹੀ ਸੇਕਾ
ਨੇੜਿਓ ਦਸ ਕਦੋਂ ਸੜਾਂਗਾ

ਰੋਜ਼ ਡੁੱਬਦਾ ਹਾਂ
ਬਿਰਹੋ ਦੇ ਖੂਹੇ
ਇਸ਼ਕ ਝਨਾ ਕਦੋਂ ਤਰਾਂਗਾ

ਮੀਲ ਪੱਥਰ ਬਣ ਮੈਂ
ਯੁਗਾਂ ਤੋਂ ਖੜਾ ਹਾਂ
ਹੁਣ ਦਸ ਕਦੋ ਖੁਰਾਂਗਾ

ਆਖਰੀ ਸਾਹਾ ਤੱਕ
ਨਾ ਮੁੱਕੇ ਤੇਰੇ ਤਸੀਹੇ
ਹੋਰ ਹੁਣ ਕਦੋਂ ਜਰਾਂਗਾ

ਅੱਜ ਕਲ ਬਸ ਪੁੱਛਦਾ
ਇਕੋ ਸਵਾਲ ਰੱਬ ਤੋ
ਕੇ ਹੁਣ ਕਦੋ ਮਰਾਂਗਾ


Sanjeeev Sharma
22/08/2014

22 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! ਕਿਆ ਬਾਤ ਹੈ ,,,,ਇੱਕ ਇੱਕ ਸ਼ਬਦ ਕਮਾਲ ਦਾ ਲਿਖਿਆ ਹੈ,,,ਮੇਰੇ ਕੋਲ ਸ਼ਬਦ ਹੀ ਨਹੀ ਜਿਨਾਂ ਨਾਲ ਮੈਂ ਇਸ ਰਚਨਾ ਦੀ ਖੂਬਸੂਰਤੀ ਨੂ ਬਿਆਨ ਕਰ ਸਕਾਂ !
ਜਿਓੰਦੇ ਵੱਸਦੇ ਰਹੋ,,,

 

ਮੈਂ ਪਿਆਰ ਵਿਹੂਣਾ

ਮੁੱਢੋਂ ਉਂਣਾ

ਦਸ ਕਦੋ ਭਰਾਂਗਾ

ਤੇਰੇ ਇਸ਼ਕ ਦੀ ਅੱਗ

ਮੈਂ ਦੂਰੋ ਹੀ ਸੇਕਾ

ਨੇੜਿਓ ਦਸ ਕਦੋ ਸੜਾਂਗਾ

 

 

ਵਾਹ ! ਕਿਆ ਬਾਤ ਹੈ ,,,,ਇੱਕ ਇੱਕ ਸ਼ਬਦ ਕਮਾਲ ਦਾ ਲਿਖਿਆ ਹੈ,,,ਮੇਰੇ ਕੋਲ ਸ਼ਬਦ ਹੀ ਨਹੀ ਜਿਨਾਂ ਨਾਲ ਮੈਂ ਇਸ ਰਚਨਾ ਦੀ ਖੂਬਸੂਰਤੀ ਨੂ ਬਿਆਨ ਕਰ ਸਕਾਂ !

 

ਜਿਓੰਦੇ ਵੱਸਦੇ ਰਹੋ,,,

 

22 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਸੰਜੀਵ ਬਾਈ ਜੀ ! ਜੈਸਾ ਥੀਮ ਵੈਸੀ ਹੈਂਡਲਿੰਗ - ਗੁੱਡ !

ਬਹੁਤ ਖੂਬ ਸੰਜੀਵ ਬਾਈ ਜੀ ! ਜੈਸਾ ਥੀਮ, ਵੈਸੀ ਹੈਂਡਲਿੰਗ - ਗੁੱਡ !


Thnx for sharing !

 

22 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਤੇਰੇ ਇਸ਼ਕ ਦੀ ਅੱਗ
ਮੈਂ ਦੂਰੋ ਹੀ ਸੇਕਾ
ਨੇੜਿਓ ਦਸ ਕਦੋ ਸੜਾਂਗਾ....

ਬਹੁਤ ਖੂਬ ਸੰਜੀਵ ਜੀ ...ਥੌੜੇ ਲਫ਼ਜ਼ਾਂ 'ਚ ਹੀ ਬਹੁਤ ਕੁਝ ਲਿਖ ਦਿੱਤਾ...TFS
22 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks of all..........
23 Aug 2014

Reply