Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਤੇ ਕਾਗਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਮੈ ਤੇ ਕਾਗਜ਼
ਮੈ ਤੇ ਕਾਗਜ਼
ਜੱਦੋ ਵੀ ਿੲਕ ਟੇਵਲ ਤੇ ਮਿਲਦੇ ਹਾਂ
ਮੈ ਅਾਪਣੇ ਸੀਨੇ ਦਾ ਦਰਦ
ਅਕਸਰ ਕਾਗਜ਼ ਦੀ ਹਿਕ ਤੇ ੳਕੇਰ ਦਿਂਦਾਂ ਹਾਂ
ਜੋ ਇਹ ਸਾੳੜੀ ਦੁਨੀਆ ਨਾਲੋ ਕਿਤੇ ਕੋਰਾ ਹੈ
ਤੇ ਕੋੲੀ ਗ਼ਿਲਾ ਨਹੀ ਕਰਦਾ
ਮੇਰੇ ਤਂੋ ਹੇੲੇ ਗੁਨਾਹਾ ਦਾ
ਇਹ ਅਨਬੋਲ ਕਾਗਜ਼
ਬਿਨ ਬੋਲੇ ਹੀ ਬਹੁਤ ਕੁਝ ਵਿਅਾਨ ਕਰ ਦਿਦਾਂ ਹੈ
ਮੇਰੀ ਤਨਹਾੲੀ ਚ ਨਾਲ ਰਹਿਂਦਾ ਹੈ
ਮੇਰੇ ਪਰਾਛਾਵੇ ਦੇ ਵਾਂਗ
ਤੇ ਕੲੀ ਵਾਰ ਮੇਰੇ ਹਝੰੂਅਾਂ ਨੂੰ ਸਾਂਵ ਲੈਦਾਂ ਹੈ
ਅਾਪਣੇ ਅਾਗੋਸ਼ ਚ
ਮੈਂ ਤੇ ਮੇਰਾ ਕਾਗਜ਼ ਦਾ ਟੱਕੜਾ ਜੱਦੋ ਵੀ ਮਿਲਦੇ ਹਾਂ
ਤਾਂ ਦਿਲ ਦੇ ਵਲਬਲੇ ਤੇ ਦੁਨੀਅਾ ਦੇ ਸ਼ਿਕਵੇ
ਮੈ ਕਾਗਜ਼ ਨੰੂ ਸੌਪਂ ਦਿਨਾ ਹਾਂ
ਓਹ ਬਿਨਾ ਕਿਸੇ ਗਿਲੇ ਦੇ
ਵਕਤ ਦੀ ਮਿਅਾਨ ਚ ਰਖ ਦਿਦਾਂ ਹੈ
ਮੇਰੇ ਤੋਂ ਹੋੲੇ ਗੁਨਾਹਾ ਦਾ ਸੱਚ
ਿੲਹ ਵਦਰਂਗ ਕਾਗਜ਼
ਮੇਰੀ ਜ਼ਿਦਗੀ ਦੇ ਕਿਨੇ ਹੀ ਰਂਗ ਬੁੱਕਲ ਵਿਚ ਸਾਵਂਦਾ ਹੈ
ਜਿਹੜੇ ਹੁਣ ਕੱਦੇ ਫ਼ਿਕੇ ਨਹੀ ਹੋਣੇ
ਕਿੳਕੇ ਮੇਰਾ ਤੇ ਕਾਗਜ਼ ਦਾ ਸਾਥ ਜੱੜ ਤੇ ਰੱੁਖ ਵਾਲਾ ਹੈ
ਜੇ ਿੲਕ ਹੈ ਤਾ ਦੁੱਜਾ ਹੈ!
Preet
11 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਗੁਰਪ੍ਰੀਤ ਜੀ ......
ਲਫ਼ਜ਼ ਹੀ ਨਹੀ ਰਹਿਣ ਦਿਤੇ ਤੁਸੀਂ ਤਾਰੀਫ਼ ਲੀ ਤਾ.....
ਕਾਗਜ਼ ਦੀ ਏਹ੍ਮੀਅਤ ਦੀ ਤੌਹੀਨ ਹੋ ਜਾਣੀ ਜੇ ਮੇਰੇ ਸ਼ਬਦ ਪੂਰੇ ਨਾ ਪਏ ਇਸ ਲਿਖਤ ਦੀ ਤਾਰੀਫ਼ ਚ ...
ਇਕ ਲਿਖਣ ਵਾਲੇ ਲਈ ਕਾਗਜ਼ ਦੇ ਕੀ ਮਾਯਨੇ ਆ ਇਹ ਤੁਹਾਡੀ ਲਿਖਤ ਪੜ ਕੇ ਬਾਖੂਬੀ ਪਤਾ ਲਗਦਾ ਹੈ .....
ਇਕ ਸਚੇ ਹਮਦਰਦ ਵਜੋਂ ਕਾਗਜ਼ ਦੀ ਤਸਵੀਰ ਉਕੇਰੀ ਹੈ ਤੁਸੀਂ 
"ਮੇਰੇ ਤੋਂ ਹੋੲੇ ਗੁਨਾਹਾ ਦਾ ਸੱਚ
ਇਹ ਬਦਰੰਗ ਕਾਗਜ਼ 
ਮੇਰੀ ਜ਼ਿਦਗੀ ਦੇ ਕਿਨੇ ਹੀ ਰੰਗ ਬੁੱਕਲ ਵਿਚ ਸਾੰਭਦਾ ਹੈ
ਜਿਹੜੇ ਹੁਣ ਕੱਦੇ ਫ਼ਿਕੇ ਨਹੀ ਹੋਣੇ ......."
ਸਹੀ ਲਿਖਿਆ ਤੁਸੀਂ ਬਹੁਤ ਕੀ ਇਹ ਰੰਗ ਕਦੇ ਫਿੱਕੇ ਪੈ ਹੀ ਨੀ ਸਕਦੇ .....
ਖੁਸ਼ ਰਹੋ ਜੀ.....
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਵੀ ਤੇ ਤੁਹਾਡੀ ਕਲਾਮ ਤੇ ਵੀ .... 

ਗੁਰਪ੍ਰੀਤ ਜੀ ......


ਲਫ਼ਜ਼ ਹੀ ਨਹੀ ਰਹਿਣ ਦਿਤੇ ਤੁਸੀਂ ਤਾਰੀਫ਼ ਲੀ ਤਾ.....


ਕਾਗਜ਼ ਦੀ ਏਹ੍ਮੀਅਤ ਦੀ ਤੌਹੀਨ ਹੋ ਜਾਣੀ ਜੇ ਮੇਰੇ ਸ਼ਬਦ ਪੂਰੇ ਨਾ ਪਏ ਇਸ ਲਿਖਤ ਦੀ ਤਾਰੀਫ਼ ਚ ...


ਇਕ ਲਿਖਣ ਵਾਲੇ ਲਈ ਕਾਗਜ਼ ਦੇ ਕੀ ਮਾਯਨੇ ਆ ਇਹ ਤੁਹਾਡੀ ਲਿਖਤ ਪੜ ਕੇ ਬਾਖੂਬੀ ਪਤਾ ਲਗਦਾ ਹੈ .....


ਇਕ ਸਚੇ ਹਮਦਰਦ ਵਜੋਂ ਕਾਗਜ਼ ਦੀ ਤਸਵੀਰ ਉਕੇਰੀ ਹੈ ਤੁਸੀਂ 


"ਮੇਰੇ ਤੋਂ ਹੋੲੇ ਗੁਨਾਹਾ ਦਾ ਸੱਚ

ਇਹ ਬਦਰੰਗ ਕਾਗਜ਼ 

ਮੇਰੀ ਜ਼ਿਦਗੀ ਦੇ ਕਿਨੇ ਹੀ ਰੰਗ ਬੁੱਕਲ ਵਿਚ ਸਾੰਭਦਾ ਹੈ

ਜਿਹੜੇ ਹੁਣ ਕੱਦੇ ਫ਼ਿਕੇ ਨਹੀ ਹੋਣੇ ......."


ਸਹੀ ਲਿਖਿਆ ਤੁਸੀਂ ਬਹੁਤ ਕੀ ਇਹ ਰੰਗ ਕਦੇ ਫਿੱਕੇ ਪੈ ਹੀ ਨੀ ਸਕਦੇ .....


ਖੁਸ਼ ਰਹੋ ਜੀ.....


ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਵੀ ਤੇ ਤੁਹਾਡੀ  ਕਲਮ ਤੇ ਵੀ .... 

 

ਬਹੁਤ ਸ਼ੁਕਰੀਆ ਇਹ ਲਿਖਤ ਸਾਂਝੀ ਕਰਨ ਲਈ

 

11 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਵਾਹ! ਗੁਰਪਰੀਤ ਜੀ ਕਮਾਲ ਲਿਖਿਆ..ਇਕ ਕਵੀ ਦਾ ਕਾਗ਼ਜ ਨਾਲ ਕਿੰਨਾ ਗੂੜਾ ਹੁੰਦਾ ਹੈ ਇਸ ਨਜ਼ਮ ਦਾ ਇਕੱ ਇਕ. ਸ਼ਬਦ ਬਿਆਨ ਕਰਦਾ ਹੈ।
12 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Kagaz te kalaman ne milke rach dite Granth hazaran
Sab kujh karta kagaz hawale lutia hareya mauz baharan
13 Sep 2014

Reply