Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 
ਮੈ ਤੇ ਮੇਰੇ ਗੀਤ

ਮੈ ਤੇ ਮੇਰੇ ਗੀਤ
 ਦੋਵੇਂ ਬੈਠੇ ਸੀ ਏਕ ਦਿਨ ਨਦੀ ਕੰਡੇ
ਕੁਚ ਮਸਲਾ ਸੀ ਮੇਰੀ ਜ਼ਿੰਦਗੀ ਦਾ
ਤੇ ਕੁਜ ਤੇਰੀਯਾਂ ਗੱਲਾਂ ਕਰਦੇ ਸੀ ...................

ਓ ਬੇਹੰਸ ਪੈਂਦੇ ਕਦੇ ਤੇਰੇ ਲਈ
ਤੇ ਕਦੇ ਤੇਰੀਯਾਂ ਸਿਫਤਾਂ ਕਰਦੇ ਥਕਦੇ ਨਾ
ਮੇਰੇ  ਪੁਛ੍ਣ  ਤੇ  ਮੈਨੂ   ਜਵਾਬ  ਦਿੰਦੇ ,
ਤੇਰਾ  ਤਾ  ਹਾਲ    ਏ ਈ  ਰਹਨਾ  ਸੀ  ,
ਅੱਜ  ਮਿਲੇ  ਹਾਂ    ਤੈਨੂ ਚਿਰ  ਪਿਛੋਂ ,
ਤੂ  ਤਾ  ਕਲਿਯਾੰ  ਈ  ਏਸ  ਨਦੀ  ਕੰਡੇ  ਬੇਹਨਾ  ਸੀ ……….

ਫੇਰ  ਮਸਲਾ  ਕੁਜ  ਉਲੱਜ  ਗਿਆ ,
ਓ  ਨਾਰਾਜ਼  ਸੀ , ਤੇ  ਮੈ  ਗੁੱਸੇ ,
ਓ  ਕੁਜ  ਸਚ    ਵੀ  ਕਹੰਦੇ  ਸੀ  ,
ਪਰ  ਮੈਨੂ  ਕੇਸ  ਬੰਨੇ  ਲੇਂਦੇ  ਸੀ  ,
ਏ  ਗਲ  ਮੇਰੀ  ਸਮਜ ਤੋਂ   ਬਾਹਰ  ਸੀ …………

ਕਦੇ  ਮੇਰੇ  ਹੱਕ  ਵਿਚ  ਵੀ  ਖੜੇ ਹੋਵੋ ,
ਤੁਸੀਂ  ਮੇਰਾ  ਹੀ  ਤਾ  ਹਿੱਸਾ  ਹੋ ,
ਜੱਦ  ਮੈ  ਆਖਿਯਾ  ਮੇਰੇ  ਗੀਤਾਂ  ਨੂ ,
ਹਰ  ਵੇਲੇ  ਮੇਰੇ  ਸੱਜਣਾ  ਦਾ  ਈ  ਕਿੱਸਾ  ਕੀਉ ……….

ਓ  ਤੇਰੇ  ਤੋਂ  ਵੱਧ  ਕੇ  ਪ੍ਯਾਰੇ  ਨੇ ,
ਸਾਨੂ  ਤਾ  ਸਜੰਨ  ਜੀ , ਰੱਬ  ਦੇ  ਸਹਾਰੇ  ਨੇ ,
ਕ੍ਯੂ  ਨਾ  ਸਿਫਤ  ਕਰੀਏ  ਸੱਜਣਾ  ਦੀ ,
ਜਿਨਾ  ਲਈ  ਤੇਰੇ  ਦਿਲ  ਵਿਚ  ਪ੍ਰੀਤ  ਦਾ  ਇਨਾ  ਆਬ  ਪਿਆ,
ਮੈ  ਚੁੱਪ   ਹੋ  ਗਿਆ ,
ਜੱਦ  ਇਨਾ  ਮੇਰੇ  ਗੀਤਾਂ  ਦਾ  ਜਵਾਬ  ਰਿਹਾ
ਜੱਦ  ਇਨਾ  ਮੇਰੇ  ਗੀਤਾਂ  ਦਾ  ਜਵਾਬ  ਰਿਹਾ.....

18 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਵਧੀਆ ਜੀ

18 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah JANAB..vadhia rachna ae jee...tfs

18 Oct 2010

Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 

thanks a lot naib and balihar 22 g

19 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

Sathi ji ehsaas khub ne,,menu eh khuli kavita laggi,,par tusi para's bna ke submit kiti c,,so thoda confuse ho gya c,,anyway,,overall ehsaas tusi wdia pesh kite,,thanks for sharing

20 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਵਧੀਆ ਵੀਰ ਜੀ
ਜਿਓੰਦੇ ਵਸਦੇ ਰਹੋ,,,,,

20 Oct 2010

Harjit Pal Singh
Harjit Pal
Posts: 28
Gender: Male
Joined: 29/Sep/2010
Location: jalandhar
View All Topics by Harjit Pal
View All Posts by Harjit Pal
 

narinder & gurminder ਵੀਰ ਜੀ ਸ਼ੁਕ੍ਰਿਯਾ ਪਸੰਦ ਕਰਨ ਲਈ...

narinder:: sorry agar kcuh galat style adopt kar liya hove... thanks for suggestion.

20 Oct 2010

Reply