Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਤੇ ਮੇਰੀ ਤਨਹਾਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Tushar Gupta
Tushar
Posts: 6
Gender: Male
Joined: 01/Sep/2010
Location: Rajpura
View All Topics by Tushar
View All Posts by Tushar
 
ਮੈਂ ਤੇ ਮੇਰੀ ਤਨਹਾਈ

SSA doston... main ajj kaafi arse baad tuhade rubaru ho reha haan... 4 saal baad ajj main mud kosey chanan sath ch vichar sanjhe karan aaya haan... umeed aa tuhanu meri rachna pasand aau...

 

 

ਅੱਜ ਫਿਰ ਕਿਸੇ ਨੇ ਛੇੜੀ ਜਦੋਂ ਤੇਰੀ ਸੀ ਗੱਲ ਬਾਤ|
ਚੇੱਤੇ ਆਈ ਵਾਰੋ ਵਾਰੀ ਤੇਰੀ ਹਰ ਮੁਲਾਕਾਤ|
ਭਰੇ ਦਿਲ ਮੇਰਾ ਹੌਕੇ ਨਾਲੇ ਅੱਖ ਸੀ ਭਰ ਆਈ|
ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|
ਕਿਊਂ ਹੋਇਆ ਸੀ ਇਹ ਮੇਲ ਜਦੋਂ ਵੱਖ ਹੀ ਸੀ ਹੋਣਾ|
ਹਾੱਸਾ ਚਾਰ ਦਿਨਾਂ ਦਾ ਸਾਰੀ ਜਿੰਦਗੀ ਦਾ ਰੋਨਾ|
ਇਸ ਗੁੱਜੀ ਸੱਟ ਉੱਤੇ ਕੋਈ ਨਾ ਮਰਹਮ ਕੰਮ ਆਈ|
ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|
ਮੈਂ ਜੂਆ ਖੇਡ ਲਿਆ ਐਸਾ ਸਬ ਕੁਝ੍ਹ ਹਾਰ ਗਿਆ|
ਬਾਜੀ ਹੱਥ ’ਚ ਆ ਮੇਰੇ ਇਹ ਗਰੂਰ ਮਾਰ ਗਿਆ|
ਅਰਸ਼ਾਂ ਤੇ ਬੈਠੇ ਨੂੰ ਹੁਨ ਜਮੀਨ ਨਜਰ ਆਈ|
ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|
ਪਿਆਰ ਪਾਕੇ ਵੱਖ ਹੋਣਾ ਸੀ ਇਹੋ ਸਾਡੀ ਤਕਦੀਰ|
ਫ਼ਿਕੀ ਪੈ ਗਈ ਮੇਰੇ ਹੱਥ ਦੀ ਪਿਆਰ ਵਾਲੀ ਓਹ ਲਕੀਰ|
ਕਿਵੇਂ ਜਿਓਂਦਾ ਰਹਿਜੇ ’ਤਰੂ’ ਪਾਕੇ ਤੇਰੇ ਨਾਲ ਜੂਦਾਈ|
ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|

ਅੱਜ ਫਿਰ ਕਿਸੇ ਨੇ ਛੇੜੀ ਜਦੋਂ ਤੇਰੀ ਸੀ ਗੱਲ ਬਾਤ|

ਚੇੱਤੇ ਆਈ ਵਾਰੋ ਵਾਰੀ ਤੇਰੀ ਹਰ ਮੁਲਾਕਾਤ|

ਭਰੇ ਦਿਲ ਮੇਰਾ ਹੌਕੇ ਨਾਲੇ ਅੱਖ ਸੀ ਭਰ ਆਈ|

ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|

 

ਕਿਊਂ ਹੋਇਆ ਸੀ ਇਹ ਮੇਲ ਜਦੋਂ ਵੱਖ ਹੀ ਸੀ ਹੋਣਾ|

ਹਾੱਸਾ ਚਾਰ ਦਿਨਾਂ ਦਾ ਸਾਰੀ ਜਿੰਦਗੀ ਦਾ ਰੋਨਾ|

ਇਸ ਗੁੱਜੀ ਸੱਟ ਉੱਤੇ ਕੋਈ ਨਾ ਮਰਹਮ ਕੰਮ ਆਈ|

ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|

 

ਮੈਂ ਜੂਆ ਖੇਡ ਲਿਆ ਐਸਾ ਸਬ ਕੁਝ੍ਹ ਹਾਰ ਗਿਆ|

ਬਾਜੀ ਹੱਥ ’ਚ ਆ ਮੇਰੇ ਇਹ ਗਰੂਰ ਮਾਰ ਗਿਆ|

ਅਰਸ਼ਾਂ ਤੇ ਬੈਠੇ ਨੂੰ ਹੁਨ ਜਮੀਨ ਨਜਰ ਆਈ|

ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ|

 

ਪਿਆਰ ਪਾਕੇ ਵੱਖ ਹੋਣਾ ਸੀ ਇਹੋ ਸਾਡੀ ਤਕਦੀਰ|

ਫ਼ਿਕੀ ਪੈ ਗਈ ਮੇਰੇ ਹੱਥ ਦੀ ਪਿਆਰ ਵਾਲੀ ਓਹ ਲਕੀਰ|

ਕਿਵੇਂ ਜਿਓਂਦਾ ਰਹਿਜੇ ’ਤਰੂ’ ਪਾਕੇ ਤੇਰੇ ਨਾਲ ਜੂਦਾਈ|

ਮੁੜ ਫਿਰ ਗਲ ਲਗ ਰੋਏ ਮੈਂ ਤੇ ਮੇਰੀ ਤਨਹਾਈ

 

29 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Welcome Tushar g,

ਤੇ ਆਉਂਦੇ ਹੀ shot in bull ....ਬਹੁਤ ਖੂਬਸੂਰਤ ਰਚਨਾਂ । TFS
29 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੋਜ਼, ਗਹਿਰਾਈ, ਭਾਵਕਤਾ ਅਤੇ ਸੱਲ ਦੀ ਦਾਸਤਾਨ ਕਲਮ ਨਾਲ ਦੱਸਣ ਦਾ ਵਿਲੱਖਣ ਤਰੀਕਾ ਇਸ ਰਚਨਾ ਨੂੰ ਖਾਸ ਬਣਾਉਂਦੇ ਹਨ | ਬਹੁਤ ਈ ਸੋਹਣੀ ਕਿਰਤ ਬਾਈ ਜੀ |
ਇਹ ਸ਼ਾਇਦ ਰੈਸਟ ਦਾ ਕਮਾਲ ਆ, ਤਾਂ ਹੀ ਆਉਂਦਿਆਂ ਈ ਛੱਕਾ ਜੜਿਆ |
Good Work |
     

ਸੋਜ਼, ਗਹਿਰਾਈ, ਭਾਵਕਤਾ ਅਤੇ ਸੱਲ ਦੀ ਦਾਸਤਾਨ ਕਲਮ ਨਾਲ ਦੱਸਣ ਦੀ ਮਹਾਰਤ ਇਸ ਰਚਨਾ ਨੂੰ ਖਾਸ ਬਣਾਉਂਦੇ ਹਨ | ਬਹੁਤ ਈ ਸੋਹਣੀ ਕਿਰਤ Tushar ਬਾਈ ਜੀ |


ਇਹ ਸ਼ਾਇਦ ਰੈਸਟ ਦਾ ਕਮਾਲ ਆ, ਤਾਂ ਹੀ ਆਉਂਦਿਆਂ ਈ ਛੱਕਾ ਜੜਿਆ |


Good Work ! Keep it up !

     

 

29 Oct 2014

Tushar Gupta
Tushar
Posts: 6
Gender: Male
Joined: 01/Sep/2010
Location: Rajpura
View All Topics by Tushar
View All Posts by Tushar
 

ਬਹੁਤ ਬਹੁਤ ਧੰਨਵਾਦ ਵੀਰ ਜੀ|

30 Oct 2014

Reply