|
|
|
|
|
|
Home > Communities > Punjabi Literature > Forum > messages |
|
|
|
|
|
ਮੈਨੂਂ ਉਹ ਸ਼ਹਿਰ |
ਮੈਨੂਂ ਉਹ ਸ਼ਹਿਰ ਪਤਾ ਨਹੀ ਕਿਸ ਦਿਨ ਮਿਲਣਾਂ ਹੈ
ਜੌ ਮੇਰੀਆ ਅੱਖਾਂ ਤੌ ਦੂਰ ਵੱਸਦਾ ਹੈ ਜਿੱਥੇ ਡੂਗੇ
ਨੀਲੇ ਦਰਿਆਵਾਂ ਦੇ ਵਿੱਚ ਸੁਪਨਿਆਂ ਦੇ ਹਂਸ ਤੈਰਦੇ ਹਨ,
ਜਿੱਥੇ ਜਿਂਦਗੀ ਗੁਲਾਂਬ ਦੀ ਤਰਾਂ ਮਹਿਕਦੀ ਹੈ, ਜਿੱਥੇ
ਦਰਿਆਂ ਕਦੀ ਵੀ ਖਤਮ ਨਹੀ ਹੁਂਦੇ,
ਮੈ ਕਈ ਜਨਮਾਂ ਤੌ ਉਸ ਸ਼ਹਿਰ ਦੀ ਭਾਂਲ ਕਰ ਰਿਹਾ ਹਾਂ,
ਉਸ ਨੂੱ ਲੱਭਦਿਆਂ _ 2 ਜਿਂਦਗੀ ਉਨਾ ਸੁਪਨਿਆਂ ਦੀ
ਤਰਾਂ ਹੌ ਗਈ ਜਿਸ ਵਿਚੱ ਅਸੀ ਚੱਲਦੇ _ 2 ਹੀ ਜਾਨੇ
ਹਾ, ਤੇ ਉਥੇ ਪਹੁਚਦੇ ਕਦੀ ਨਹੀ
|
|
02 Sep 2009
|
|
|
|
nice piece of work....nicely composed...keep it up
|
|
12 Dec 2009
|
|
|
|
kaim aa janab ....
baki janab ek shehar apni mehboob da v bahut changa lagda hunda g ...
sajna ve sajna, tere shehar vali sanu kini changi lagdi dupahar,
fir v pata ni kato moh jeha aayi janda, bhave sadde bhuj gaye ne pair,
.....by mann of punjab GURDAS MANN SAAB .....
|
|
23 Feb 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|