Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
mairathan da itihas :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
mairathan da itihas

ਮੈਰਾਥਨ ਦਾ ਇਤਿਹਾਸ

ਇਕ ਵਾਰੀ ਯੂਨਾਨ ਦੇ ਏਥਨ- ਵਾਸੀ ਫ਼ੈਏਦਿਪਿਦਿਆਸ ਨਾ ਦੇ ਬੰਦੇ ਨੇ ਮੈਰਾਥਨ ਦੇ ਮੈਦਾਨ 'ਚ ਹਰ ਰਹੀਆਂ ਯੂਨਾਨੀ ਫੌਜਾਂ ਦੀ, ਪਰਸ਼ੀਅਨ ਫੌਜਾਂ 'ਤੇ ਅਚਾਨਕ ਹੋਈ ਜਿੱਤ ਦਾ  ਸਮਾਚਾਰ ਏਥਨ ਵਾਸੀਆਂ ਨੂੰ ਦੇਣ ਲਈ 42  ਕਿਲੋਮੀਟਰ ਦਾ ਪਹਾੜੀ ਰਸਤਾ ਦੌੜ ਕੇ ਤਹਿ ਕੀਤਾ ਸੀ ਅਤੇ ਜਿੱਤ ਦਾ ਸਮਾਚਾਰ ਦਿੰਦਿਆਂ ਹੀ, ਥਕਾਵਟ ਨੇ ਓਸ ਦੀ ਜਾਨ ਲੈ ਲਈ ਸੀ| ਏਥਨ ਵਾਸੀਆਂ ਨੇ ਓਸ ਦੀ ਯਾਦ ਵਿਚ, ਓਲੁਮਪਿਕ ਖੇਡਾਂ ਵਿਚ, 42  ਕਿਲੋਮੀਟਰ ਦੀ ਮੈਰਾਥਨ ਦੌੜ ਸ਼ਾਮਲ ਕਰਕੇ, ਓਸ ਦੀ ਯਾਦ ਨੂੰ ਸਦੀਵੀ ਬਣਾ ਦਿੱਤਾ ਸੀ- ਡਾ. ਨਰਿੰਦਰ ਸਿੰਘ ਕਪੂਰ               

07 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੁਝਾਰ ਜੀ , ਜਾਣਕਾਰੀ ਸਾਝੀ ਕਰਨ ਲਈ ਧਨਬਾਦ.........

08 Feb 2012

Reply