Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਮਤਾ ਦਾ ਅਥਾ ਸਮੁੰਦਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 
ਮਮਤਾ ਦਾ ਅਥਾ ਸਮੁੰਦਰ

ਪਿਛਲੇ ਦਿਨੀ ਜਪਾਨ ਚ ਆਏ ਭੂਚਾਲ ਤੋਂ ਬਾਅਦ ਮ੍ਰਿਤਕਾਂ ਦੀਆਂ

 

ਲਾਸ਼ਾਂ ਮਲਬੇ ਹੇਠਾਂ ਕੱਢ ਰਹੀ ਮਿਲਟਰੀ ਨੂੰ ਇੱਕ ਔਰਤ ਦੀ ਲਾਸ਼ ਮਿਲੀ. ਜਿਸ ਨੇ ਮੌਤ

 

ਤੋਂ ਬਾਅਦ ਵੀ, ਇੱਕ ਕੰਬਲ ਨੂੰ ਬਹੁਤ ਘੁੱਟ ਕੇ ਫੜਿਆ ਹੋਇਆ ਸੀ. ਜਦ ਓਸ ਕੰਬਲ ਨੂੰ

 

ਖੋਲਿਆ ਗਿਆ ਤਾ ਓਸ ਵਿਚ ਤਿੰਨ ਮਹੀਨੇ ਦਾ ਜਵਾਕ ਸੀ,ਔਰਤ ਦਾ ਸਾਰਾ ਸਰੀਰ ਟੁੱਟ ਚੁੱਕਾ

 

ਸੀ...ਪਰ ਓਹ ਬੱਚਾ ਸਹੀ ਸਲਾਮਤ ਸੀ....ਓਸ ਨਾਲ ਕੰਬਲ ਚ ਇਕ ਮੋਬਇਲ ਫੋਨ ਸੀ ਜਿਸ ਉਪਰ

 

ਮੇਸ੍ਜ ਟਾਈਪ ਕਰਿਆ ਹੋਇਆ ਸੀ...ਜੇਕਰ ਤੂੰ ਬਚ ਗਿਆ ਤਾਂ ਵੱਡਾ ਹੋ ਕੇ ਇਹ ਗੱਲ ਜਰੂਰ ਯਾਦ

 

ਰੱਖੀ ਕੀ ਤੇਰੀ ਮਾਂ ਤੇਨੂੰ ਬਹੁਤ ਪਿਆਰ ਕਰਦੀ ਸੀ. ਇੱਕ ਔਰਤ ਦੇ ਪਿਆਰ ਤੇ ਬਲਿਦਾਨ ਦੀ

 

ਭਾਵਨਾ ਦਾ ਕਦੇ ਅੰਤ ਨਹੀ ਪਾਇਆ ਜਾ ਸਕਦਾ__

08 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice sharing ..!!

09 Oct 2011

Reply