Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਨ ਦੀ ਜੋਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਮਨ ਦੀ ਜੋਤ

ਬਲ ਨੀ ਮੇਰੇ ਮਨ ਦੀ ਜੋਤੇ 

ਕੁਝ ਤਾਂ ਜਾਣ ਪਾਪ ਮਿਟਾਏ
ਮਰਦੀ ਧੀ ਦੇ ਬੋਲ ਤਾਂ ਸੁਣ ਲੈ
ਬਾਬੁਲ ਬਾਬੁਲ ਫਿਰੇ ਬੁਲਾਏ


ਬੁੱਢੇ ਮਾਪੇ ਤਰਸਣ ਟੁੱਕ ਨੂੰ
ਤੂੰ ਤਾਂ ਜਾਵੈ ਮਹਿਲ ਬਣਾਏ
ਉਸ ਨੂੰ ਵੇਖ ਲਾ ਕੇ ਗੱਲ ਕਦੇ
ਜਿਹਦੇ ਨਾਲ ਤੂੰ ਬਚਪਨ ਹੰਢਾਏ

ਹੱਸ ਹੱਸ ਉਹਨਾਂ ਤਾਂ ਤੇਰੇ ਲਈ
ਚੁੰਮ ਕੇ ਰੱਸੇ ਸੀ ਗੱਲ ' ਚ ਪਾਏ
ਅਪਣਾ ਦੇਸ਼ ਤੂੰ ਲੁੱਟ ਕੇ ਖਾਵੈ
ਕਿਹੜੇ ਦੱਸ ਤੂੰ ਹੈ ਕੋਲ ਪੁਗਾਏ


ਹਰ ਜੀਵਨ ਚੋਂ ਮੈਂ ਪਈ ਝਾਕੇ
ਔਗੁਣ ਅਪਣੇ ਜਾਣ ਲੁਕਾਏ
ਅਪਣੀ ਬੋਲੀ ਅਪਣਾ ਵਿਰਸਾ
ਅਜਨਬੀ ਬਣ ਕੇ ਜਾਣ ਮੁਕਾਏ


ਬਲ ਨੀ ਮੇਰੇ ਮਨ ਦੀ ਜੋਤੇ
ਕੁਝ ਤਾਂ ਜਾਣ ਪਾਪ ਮਿਟਾਏ
ਨੀਰ ਤਾਂ ਹੋਇਆ ਮੁੱਕਣ ਕੰਡੇ
ਸਾਕ ਹੀ ਜਾਣ ਖੂਨ ਬਹਾਏ  

ਸੰਜੀਵ ਸ਼ਰਮਾਂ

25 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
26 Mar 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ, ਬਹੁਤ ਸੋਹਣਾ ਲਿਖਿਆ ਜੀ | ਮਨ ਹੀ ਤਾਂ ਸਾਰੇ ਕੁਝ ਦੀ ਜੜ੍ਹ ਹੈ - ਇਹ ਰੋਸ਼ਨ ਰਹੇ ਤਾਂ ਮਾਪਿਆਂ ਪ੍ਰਤੀ, ਵਿਰਸੇ ਪ੍ਰਤੀ ਅਤੇ ਦੇਸ਼ ਪ੍ਰਤੀ ਸਭ ਜ਼ਿੰਮੇਦਾਰੀਆਂ ਆਪੇ ਠੀਕ ਤਰਾਂ ਨਿਭਣਗੀਆਂ | ਇਸ ਲਈ ਇਸ ਵਿਚ ਦੀ ਜੋਤ ਨੂੰ ਜਾਗਦਿਆਂ ਰਹਿਣ ਦੀ ਪੁਕਾਰ ਬਿਲਕੁਲ ਸਹੀ |ਸ਼ੇਅਰ ਕਰਨ ਲਈ ਸ਼ੁਕਰੀਆ |        
ਸੰਜੀਵ ਜੀ, ਬਹੁਤ ਸੋਹਣਾ ਲਿਖਿਆ ਜੀ | ਮਨ ਹੀ ਤਾਂ ਸਾਰੇ ਕੁਝ ਦੀ ਜੜ੍ਹ ਹੈ - ਇਹ ਰੋਸ਼ਨ ਰਹੇ ਤਾਂ ਮਾਪਿਆਂ ਪ੍ਰਤੀ, ਵਿਰਸੇ ਪ੍ਰਤੀ ਅਤੇ ਦੇਸ਼ ਪ੍ਰਤੀ ਸਭ ਜ਼ਿੰਮੇਦਾਰੀਆਂ ਆਪੇ ਠੀਕ ਤਰਾਂ ਨਿਭਣਗੀਆਂ | ਇਸ ਲਈ ਇਸ ਵਿਚ ਦੀ ਜੋਤ ਨੂੰ ਜਾਗਦਿਆਂ ਰਹਿਣ ਦੀ ਪੁਕਾਰ ਬਿਲਕੁਲ ਸਹੀ |
ਸ਼ੇਅਰ ਕਰਨ ਲਈ ਸ਼ੁਕਰੀਆ |        
ਗੁਸਤਾਖੀ ਮੁਆਫ਼:  ਮਨ (Mind) has been spelt correctly ਮਨ in title, but in the body of the poem it  ਮੰਨ ; ਸ਼ਾਇਦ ਤੁਸੀਂ ਲਿਖਣਾ ਤਾਂ ਮਨ ਹੀ ਚਾਹੁੰਦੇ ਹੋਵੋਗੇ | 


ਸੰਜੀਵ ਜੀ, ਬਹੁਤ ਸੋਹਣਾ ਲਿਖਿਆ ਜੀ | ਮਨ ਹੀ ਤਾਂ ਸਾਰੇ ਕੁਝ ਦੀ ਜੜ੍ਹ ਹੈ - ਇਹ ਰੋਸ਼ਨ ਰਹੇ ਤਾਂ ਮਾਪਿਆਂ ਪ੍ਰਤੀ, ਵਿਰਸੇ ਪ੍ਰਤੀ ਅਤੇ ਦੇਸ਼ ਪ੍ਰਤੀ ਸਭ ਜ਼ਿੰਮੇਦਾਰੀਆਂ ਆਪੇ ਠੀਕ ਤਰਾਂ ਨਿਭਣਗੀਆਂ | ਇਸ ਲਈ ਇਸ ਵਿਚ ਦੀ ਜੋਤ ਨੂੰ ਜਾਗਦਿਆਂ ਰਹਿਣ ਦੀ ਪੁਕਾਰ ਬਿਲਕੁਲ ਸਹੀ |        


ਸ਼ੇਅਰ ਕਰਨ ਲਈ ਸ਼ੁਕਰੀਆ |        


ਗੁਸਤਾਖੀ ਮੁਆਫ਼: I understand your Poem is on Mind, ਮਨ.


ਮਨ (Mind) has been spelt correctly as 'ਮਨ' in the title, but elsewhere in the body of the poem it is spelt as 'ਮੰਨ'; ਸ਼ਾਇਦ ਤੁਸੀਂ ਲਿਖਣਾ ਤਾਂ 'ਮਨ' ਹੀ ਚਾਹੁੰਦੇ ਹੋਵੋਗੇ | Just a suggestion please.

 

 

26 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Bohht khoob Sanjeev ji
26 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks jagjit sir...g bilku tusi bilkul sahi likhia ih ਮਨ ਹੀ ਹੈ te main us vich sudar kar lia g....thanks
26 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਸੰਜੀਵ ਜੀ, ਬਹੁਤ ਕਮਾਲ ਲਿਖਿਆ ਹੈ ਤੁਸੀ, ਮੇਰੇ ਮੁਤਾਬਿਕ ਹਰ ੲਿਕ ਬੰਦੇ ਨੂੰ ਮਨ ਦੀ ਜੋਤ ਜਗਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ,
ਤੁਹਾਡੀ ਰਚਨਾ ਵੀ ਜਿਸ ਵਲ ੲਿਸ਼ਾਰਾ ਕਰਦੀ ਹੈ,

ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
27 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੁਕਰੀਆ ਸੰਦੀਪ ਜੀ
28 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wonderful ,............jeo sanjeev veer g,.........very well written,............great writer ho aap ,.........so much depth in ur writings,.............thanks

01 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Thanks sukhpal veer g
02 Apr 2015

Reply