Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਕੌੜੇ ਬੋਲ ਬੋਲ ਕੇ ਮੰਗਤੇ

ਕੌੜੇ ਬੋਲ ਬੋਲ ਕੇ ਮੰਗਤੇ
 ਨੂੰ ਅੱਗੇ ਤੋਰੀਏ ਨਾ 
ਆਇਆ ਹੈ  ਆਸ ਲੈ ਕੇ
 ਖਾਲੀ ਮੌੜੀਏ  ਨਾ
ਗਰੀਬ ਦੀ ਦੁਆ ,
ਪੂਜਾ ਨਾਲੋ ਵਧ ਹੈ ਲਗਦੀ
ਕੁਛੜ  ਚੁਕੀ ਬਚੀ
ਹੱਥ ਤੁਹਾਡੇ ਅੱਗੇ ਅੱਡਦੀ
ਭੁਖ ਨਾਲ ਤਰਸੀ ਜਾਨ
ਤੁਹਾਡੇ ਮੋਹ ਵਲ ਜਦ ਤਕਦੀ
ਪੁੱਛੋ ਓਸਨੂੰ ਸਾਡੀ ਨਿਮਾਣੀ ਜਾਨ
ਤੁਹਾਡੇ ਲਈ ਕੀ ਕਰ ਸਕਦੀ
ਦੇਣਾ ਕੁਝ ਜੇ ਨਹੀ ਚਾਹੁੰਦੇ
ਤਾਂ ਏਵੈ ਕਹਾਣੀ ਜੋੜੀਏ ਨਾ 
ਕੌੜੇ ਬੋਲ ਬੋਲ ਕੇ ਮੰਗਤੇ
ਨੂੰ ਅੱਗੇ ਤੋਰੀਏ ਨਾ 
ਆਇਆ ਹੈ  ਆਸ ਲੈ ਕੇ
ਖਾਲੀ ਮੌੜੀਏ  ਨਾ
ਘ੍ਰਿਣਾ ਦੀ ਜੋ ਅੱਗ ਮੰਗਤੇ ਲਈ
ਓਸ ਤੇ ਓਸੇ ਵੇਲੇ ਪਾਣੀ ਪਾ ਦਿਉ
ਆਇਆ ਹੈ ਰੱਬ ਦਾ ਬੰਦਾ
ਖੈਰ ਪਾ ਕੇ ਪੁਣ ਕਮਾ ਲਓ
ਦੇ ਕੇ ਰੁਪਈਆ ਦੋ ਰੁਪਏ
ਓਸਦੇ ਦਿਲ ਵਿਚ ਵੀ ਜਗਾ ਬਣਾ ਲਓ
ਬਾਬੇ ਨਾਨਕ ਦੀ ਦਿੱਤੀ ਮਤ ਨੂੰ
ਇਹਨਾ ਤੇ ਅਜਮਾ ਲਓ
ਮਜਬੂਰੀ ਕਰਵਾਉਂਦੀ ਇਹਨਾ ਤੋਂ ਚੋਰੀ
 ਅਰਸ਼ ਏਵੈ ਗਰੀਬ ਦਾ ਲੱਕ ਤੋੜੀਏ ਨਾ
ਕੌੜੇ ਬੋਲ ਬੋਲ ਕੇ ਮੰਗਤੇ
ਨੂੰ ਅੱਗੇ ਤੋਰੀਏ ਨਾ 
ਆਇਆ ਹੈ  ਆਸ ਲੈ ਕੇ
ਖਾਲੀ ਮੌੜੀਏ  ਨਾ

 


 

05 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

ਕੋਮਲ ਅਹਿਸਾਸਾਂ ਦਾ ਪ੍ਰਗਟਾਵਾ ....... ਅਰਸ਼ ਵੀਰ ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਵੀ ਸੋਹਣੇ ਅਲਫਾਜ਼ ਤੇ ਅਹਿਸਾਸ ਬਖਸ਼ਣ. ਆਮੀਨ !

06 Nov 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

bauth he badiya lekhiya hai 22g

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks harjinder and aman ji

06 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਅਰ੍ਸ ਵੀਰ

06 Nov 2010

GURMEET KOUNSAL♥ღ♥
GURMEET
Posts: 94
Gender: Male
Joined: 01/Nov/2010
Location: Rajouri Garden
View All Topics by GURMEET
View All Posts by GURMEET
 

bauth he badiya lekhiya hai g......Wink

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
shukriya jass 22 te gurmeet 22
06 Nov 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

laajwaab.............

i have no word........Clapping

06 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukriya 22 g

06 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice One Arash.....tfs

06 Nov 2010

Showing page 1 of 2 << Prev     1  2  Next >>   Last >> 
Reply