Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਨ ਦੀ ਥਾਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਮਨ ਦੀ ਥਾਹ

 

ਉਪਰਾਲੇ ਨਿੱਤ ਨਵੇਂ,   ਕੋਸ਼ਿਸ਼ ਕਰਾਂ ਅਥਾਹ
ਫੇਰ ਵੀ ਨਾ ਪਾ ਸਕਾਂ,   ਆਪਣੇ ਮਨ ਦੀ ਥਾਹ
ਖਿਆਲਾੰ ਦੇ ਮਹਲ ਉਸਾਰ ਕੇ, ਨੀਹਂ  ਰਖਾਂ ਡੂੰਗੀ
ਅਗਲੇ ਪਲ ਵੀ ਜਾਣਾ ,ਆਉਣਾ ਕੀ ਨਹੀੰ ਸਾਹ
ਝੂਠਾੰ ਦੇ ਪਰਦੇ ਪਾ ਪਾ ,ਲੱਖ ਐਬ ਕਜਾਂ ਆਪਣੇ
ਪਰ ਮਾਫ਼ ਨ ਕਰਾੰ,  ਦੂਜੇ ਦਾ ਇਕ  ਗੁਨਾਹ
ਓ ਭੇਿੜਆ ਦਿਲਾ ,ਕਰਦਾ ਏ ਕੀ ਕੀ ਖੇਖਣ
ਅੰਤਾੰ ਦੀ ਬੇਰੁਖੀ ਕਦੇ ,ਪਲ ਦਾ ਨਾ ਵਸਾਹ
ਜੀਓਨ ਦੇ ਸੁਪਨੇ ਲੈ ,ਤੂੰ ਜੀਵਿਆ ਨ ਇਕ ਦਿਨ
ਲੋੜਾੰ ਲਈ ਬਸ ਆਪਣੀ ਹੁੰਦਾ ਰਿਹਾ ਜਿਬ੍ਬਾਹ
ਕੰਮਾੰ ਚੋੰ ਵਿਹਲ ਕੱਢ , ਕੇ 


ਮਨ ਦੀ ਥਾਹ

ਉਪਰਾਲੇ ਨਿੱਤ ਨਵੇਂ, ਕੋਸ਼ਿਸ਼ ਕਰਾਂ ਅਥਾਹ
ਫੇਰ ਵੀ ਨਾ ਪਾ ਸਕਾਂ, ਆਪਣੇ ਮਨ ਦੀ ਥਾਹ
ਖਿਆਲਾਂ ਦੇ ਮਹਲ ਉਸਾਰ ਕੇ, ਨੀਂਹ ਰੱਖਾਂ ਡੂੰਘੀ  
ਅਗਲੇ ਪਲ ਨਾ ਜਾਣਾ, ਆਉਣਾ ਕਿ ਨਹੀਂ ਸਾਹ
ਝੂਠਾਂ ਦੇ ਪਰਦੇ ਪਾ ਪਾ, ਲੱਖ ਐਬ ਕੱਜਾਂ ਆਪਣੇ
ਪਰ ਮਾਫ਼ ਨ ਕਰਾਂ, ਦੂਜੇ ਦਾ ਇਕ ਗੁਨਾਹ
ਓ ਭੈੜਿਆ ਦਿਲਾ, ਕਰਦਾ ਏਂ ਕੀ ਕੀ ਖੇਖਣ
ਅੰਤਾਂ ਦੀ ਬੇਰੁਖੀ ਕਦੇ, ਪਲ ਦਾ ਨਾ ਵਿਸਾਹ
ਜਿਉਣ ਦੇ ਸੁਪਨੇ ਲੈ, ਤੂੰ ਜੀਵਿਆ ਨਾ ਇਕ ਦਿਨ
ਲੋੜਾਂ ਲਈ ਬਸ ਆਪਣੀ ਹੁੰਦਾ ਰਿਹਾ ਜਿਬਾਹ 
ਕੰਮਾਂ ਚੋਂ ਵਿਹਲ ਕੱਢਕੇ ਮਾਰੀ ਖਾਂ ਜ਼ਰਾ ਝਾਤੀ
ਰੰਗੀਨ ਨੇ ਬੜੇ ਸੱਚੀ ਇਸ ਜ਼ਿੰਦਗੀ ਦੇ ਰਾਹ !!!!!!
........................................ਕੋਮਲਦੀਪ

 

 

24 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੋਮਲ ਜੀ, ਇਹ ਨਿਰਮਲ ਮਨ ਅਤੇ ਆਤਮ ਵਿਸ਼ਲੇਸ਼ਣ ਵਾਲੀ ਮਨੋਸਥਿਤੀ ਦੇ ਪ੍ਰਭਾਵ ਹੇਠ ਲਿਖੀ ਹੋਈ ਸ਼ੀਸ਼ੇ ਜਿਹੀ ਸਾਫ਼ ਸ਼ਫ਼ਾਫ਼ ਰਚਨਾ ਹੈ | 
ਸੱਚ ਮੁੱਚ ਈ ਜੀਵਨ ਬਹੁਤ ਸੁੰਦਰ ਹੈ, ਜੇ ਅਸੀਂ ਲੋਕ ਫਾਲਤੂ ਦੇ ਕੰਮਾਂ 'ਚ ਨਾ ਉਲਝ ਕੇ ਰਹਿ ਜਾਈਏ | 
ਸ਼ੇਅਰ ਕਰਨ ਲਈ ਧੰਨਵਾਦ | ਬਹੁਤ ਵਧੀਆ ਜਤਨ |
ਜਿਉਂਦੇ ਵੱਸਦੇ ਰਹੋ |

ਕੋਮਲ ਜੀ, ਇਹ ਨਿਰਮਲ ਮਨ ਅਤੇ ਆਤਮ ਵਿਸ਼ਲੇਸ਼ਣ ਵਾਲੀ ਮਨੋਸਥਿਤੀ ਦੇ ਪ੍ਰਭਾਵ ਹੇਠ ਲਿਖੀ ਹੋਈ ਸ਼ੀਸ਼ੇ ਜਿਹੀ ਸਾਫ਼ ਸ਼ਫ਼ਾਫ਼ ਰਚਨਾ ਹੈ | 

ਸੱਚ ਮੁੱਚ ਈ ਜੀਵਨ ਬਹੁਤ ਸੁੰਦਰ ਹੈ, ਜੇ ਅਸੀਂ ਲੋਕ ਫਾਲਤੂ ਦੇ ਕੰਮਾਂ 'ਚ ਨਾ ਉਲਝ ਕੇ ਰਹਿ ਜਾਈਏ | 

ਸ਼ੇਅਰ ਕਰਨ ਲਈ ਧੰਨਵਾਦ | ਬਹੁਤ ਵਧੀਆ ਜਤਨ |


ਜਿਉਂਦੇ ਵੱਸਦੇ ਰਹੋ |

 

24 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਉਪਰਾਲੇ ਨਿੱਤ ਨਵੇਂ, ਕੋਸ਼ਿਸ਼ ਕਰਾਂ ਅਥਾਹ
ਫੇਰ ਵੀ ਨਾ ਪਾ ਸਕਾਂ, ਆਪਣੇ ਮਨ ਦੀ ਥਾਹ"

ਮਨ ਨੂੰ , ਸੋਚਾਂ ਨੂੰ ਨੱਪਣ ਦੀ ਕੋਸ਼ਿਸ਼ , ਕਿਸੇ ਵੀ ਸਫਲਤਾ ਲਈ ਜੋ ਬਹੁਤ ਜ਼ਰੂਰੀ,

"ਖਿਆਲਾਂ ਦੇ ਮਹਲ ਉਸਾਰ ਕੇ, ਨੀਂਹ ਰੱਖਾਂ ਡੂੰਘੀ
ਅਗਲੇ ਪਲ ਨਾ ਜਾਣਾ, ਆਉਣਾ ਕਿ ਨਹੀਂ ਸਾਹ"

ਅਸਲ ਸੱਚ ਨੂੰ ਕਬੂਲਣਾ- ੲਿਕ ਉੱਚੀ ਸ਼ਖਸ਼ੀਅਤ ਦਾ ਗੁਣ

"ਝੂਠਾਂ ਦੇ ਪਰਦੇ ਪਾ ਪਾ, ਲੱਖ ਐਬ ਕੱਜਾਂ ਆਪਣੇ
ਪਰ ਮਾਫ਼ ਨ ਕਰਾਂ, ਦੂਜੇ ਦਾ ਇਕ ਗੁਨਾਹ"

ਆਤਮ ਵਿਸ਼ਲੇਸ਼ਣ - ਬਹੁਤ ਹੀ ਖੂਬਸੂਰਤ ਤੇ sublime

"ਓ ਭੈੜਿਆ ਦਿਲਾ, ਕਰਦਾ ਏਂ ਕੀ ਕੀ ਖੇਖਣ
ਅੰਤਾਂ ਦੀ ਬੇਰੁਖੀ ਕਦੇ, ਪਲ ਦਾ ਨਾ ਵਿਸਾਹ"

Again, a conscious knowing of inner state of emotions
"ਜਿਉਣ ਦੇ ਸੁਪਨੇ ਲੈ, ਤੂੰ ਜੀਵਿਆ ਨਾ ਇਕ ਦਿਨ
ਲੋੜਾਂ ਲਈ ਬਸ ਆਪਣੀ ਹੁੰਦਾ ਰਿਹਾ ਜਿਬਾਹ"

These day's it's everybody's paradox

"ਕੰਮਾਂ ਚੋਂ ਵਿਹਲ ਕੱਢਕੇ ਮਾਰੀ ਖਾਂ ਜ਼ਰਾ ਝਾਤੀ
ਰੰਗੀਨ ਨੇ ਬੜੇ ਸੱਚੀ ਇਸ ਜ਼ਿੰਦਗੀ ਦੇ ਰਾਹ "

And back to reality

ਬਹੁਤ ਖੂਬ ਮੈਮ,

ਬਾ ਕਮਾਲ ਜੀ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ॥
24 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

thaaaanx jagjit sir, bahut hi sohna vishleshan . bahut vaar aap de comment padh ke apn kavita vadhia vadhia lagan lag jaandi......thaaanx

25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

thaaaanx sandeep, kavita di aatma nu pehchan ke sarahun layi....bahut sohne comments ...thaaanx sandeep

25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

thaaaanx sandeep, kavita di aatma nu pehchan ke sarahun layi....bahut sohne comments ...thaaanx sandeep

25 Apr 2015

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਬੇਹਦ ਖੂਬਸੂਰਤ ਕੋਮਲ ਜੀ , ਏਹਦੇ ਚ ਕੋਈ ਸ਼ੁਬਾ ਨਹੀ ਕੇ ਤੁਸੀਂ ਇਕ ਬਹੁਤ ਖੂਬਸੂਰਤ ਸ਼ਾਇਰਾ ਹੋ ਪਰ ਹੁਣ ਤਾਂ ਇੰਜ ਲਗਦਾ ਹੈ ਕੇ ਤੁਸੀਂ ਓਨੇ ਹੀ ਖੂਬਸੂਰਤ ਇਨਸਾਨ ਵੀ ਹੋ !!
God bless you ਜੀ :-)

ਬੇਹਦ ਖੂਬਸੂਰਤ ਕੋਮਲ ਜੀ , ਏਹਦੇ ਚ ਕੋਈ ਸ਼ੁਬਾ ਨਹੀ ਕੇ ਤੁਸੀਂ ਇਕ ਬਹੁਤ ਖੂਬਸੂਰਤ ਸ਼ਾਇਰਾ ਹੋ ਪਰ ਹੁਣ ਤਾਂ ਇੰਜ ਲਗਦਾ ਹੈ ਕੇ ਤੁਸੀਂ ਓਨੇ ਹੀ ਖੂਬਸੂਰਤ ਇਨਸਾਨ ਵੀ ਹੋ !!

 

God bless you ਜੀ :-)

 

25 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaot hi kamal jindgi da vashleshan karde ih likhat....khoob
25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

 

ਸ਼ੁਕਰੀਆ ਅਮਨਪਰੀਤ , ਸਨੇਹ ਭਰਪੂਰ message ਲਈ ... god bless u. 
thaaanx sanjeev ਤੁਹਾਡੇ comment ਬਹੁਤ ਢੁਕਵੇੰ ਤੇ ਸੁਹਜ ਭਰੇ ਹੁੰਦੇ ਹਨ!!!!!
ਸ਼ੁਕਰੀਆ ਅਮਨਪਰੀਤ , ਸਨੇਹ ਭਰਪੂਰ message ਲਈ ... god bless u. 
thaaanx sanjeev ਤੁਹਾਡੇ comment ਬਹੁਤ ਢੁਕਵੇੰ ਤੇ ਸੁਹਜ ਭਰੇ ਹੁੰਦੇ ਹਨ!!!!!

 

25 Apr 2015

Reply