Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਮੰਜ਼ਿਲਾਂ ਨੂੰ ਲਈ ਜਾਂਦਾ ਬਸ ਤੇਰਾ ਪਿਆਰ ਏ ...
sat shri akaal ji
ਹਰ ਮੋੜ 'ਤੇ ਨਾਕਾ , ਨਾਕੇ 'ਤੇ ਦੀਵਾਰ ਏ ..
ਮੰਜ਼ਿਲਾਂ ਨੂੰ ਲਈ ਜਾਂਦਾ ਬਸ ਤੇਰਾ ਪਿਆਰ ਏ ..

ਯਾਰਾਂ ਦੇ ਮੁਖੌਟੇ ਪਾਈਂ ਗੈਰਾਂ ਜਿਹੇ ਲੋਕ ਖੜੇ ,
ਹੱਥਾਂ 'ਚ ਗੁਲਾਬ ਅਤੇ ਡੱਬ 'ਚ ਕਟਾਰ ਏ ..

ਛਾਲਿਆਂ ਦੇ ਭਰੇ ਹੋਏ ਪੈਰਾਂ ਨਾਲ ਤੁਰ ਰਹੇ ,
ਕਦਮ-ਕਦਮ 'ਤੇ ਭਾਵੇਂ ਅੰਗਿਆਰ ਏ ...

ਭੀੜ 'ਚੋਂ ਆਵਾਜ਼ ਆਈ ਕੋਈ ਸਤਿਕਾਰ ਭਰੀ ,
ਕਿਸੇ ਕਿਹਾ ਤੁਰੀ ਜਾਂਦਾ ਕੱਲਾ ਹੀ ਗਦਾਰ ਏ...

ਬੜਾ ਔਖਣਾ ਰੱਖਣਾ ਜ਼ਮੀਰ ਤਾਈਂ ਸਾਂਭ ਕੇ ,
ਜਿੱਥੇ ਹਰ ਚੀਜ ਨਿੱਤ ਵਿਕਦੀ ਬਾਜ਼ਾਰ ਏ ...

ਸਮੇਂ ਦਿਆਂ ਝੱਖੜਾਂ ਨੇ ਲਾਹੁਣ ਲਈ ਜ਼ੋਰ ਲਾਇਆ ,
ਪਰ ਸਾਂਭੀ ਹੋਈ ਅਸੀ ਸਿਰ ਦਸਤਾਰ ਏ ...

''ਪਰਗਟ'' ਜਾਣਦਾ ਕੀ ਰਾਹਾਂ ਦੇ ਰੋੜਿਆਂ ਨੂੰ ,
ਜਦ ਤੱਕ ਸਿਰ 'ਤੇ ਰਾਖਾ ਖੁਦ ਕਰਤਾਰ ਏ ...

pargat singh mastuana
22 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ਬਹੁਤ ਖੂਬ ਫਰਮਾਇਆ..............ਇੱਕ ਇੱਕ ਸ਼ਬਦ..

 

ਧੰਨਵਾਦ ਬਾਈ ਜੀ ਇਥੇ ਸਾਝਾ ਕਰਨ ਲਈ.....

22 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

tuhade Father Sahab da likheya kamaaal hunda veerey !!

22 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕਮਾਲ ਦਾ ਲਿਖਿਆ ਵੀਰੇ.. uncle ਜੀ ਨੇ..

 

keep sharing....

22 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Too good...


bahut sohne words and creation !!!

22 Sep 2010

Reply