Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 
ਮਾਸ੍ਹਿਹਾ

ਸਤ ਸ਼੍ਰੀ ਅਕਾਲ ਜੀ
ਮੈ ਪਹਲੀ ਵਾਰ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਹਾਂ ਕੇ ਤੁਸੀਂ ਕਬੂਲ ਕਰੋਗੇ
ਜੇ  ਕੁਝ ਗਲਤੀ ਲੱਗੀ ਤਾ ਆਪਣਾ ਛੋਟਾ ਵੀਰ ਸਮਝ ਕੇ  ਮਾਫ਼ ਕਰ ਦਿਓ ਤੇ ਮੇਨੂ ਸਹੀ ਲਿਖਣ ਦਾ ਰਾਹ ਪਾਇਓ ਥੋੜਾ ਛੋਟਾ ਵੀਰ "ਦਵਿੰਦਰ "

ਆਉਦੀਆ ਹਨੇਰੀਆ ਉਡਾਉਣ ਨੂ ਮੇਨੂ
ਰਸਤਿਆ ਤੋ ਮੇਰੇ ਭਟਕਾਉਣ ਨੂ ਮੈਨੂ
ਟਲਦਾ ਨੀ ਮੈ ਵੀ ਠਿਹਾ ਲਾਭ ਕ ਰਹੁ
ਪਾਰ ਲਾਉ ਜੋ ਮਾਸ੍ਹਿਹਾ ਓਹ ਲਭ ਕ ਰਹੁ  
ਸੁਤਿਆ ਨੂ ਖ੍ਵਾਬਾ ਵਿਚ ਮਂਜਿਲਾ ਨੀ ਮਿਲਦੀਆ
ਦੰਦਾ ਰਾਹੀ ਪਥਰਾ ਨੂ ਚਬ ਕੇ ਰਹੁ
ਪਾਰ ਲਾਉ ਜੋ ਮਾਸ੍ਹਿਹਾ ਓਹ ਲਭ ਕ ਰਹੁ

31 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

wowwww its g8 

 

 

very nice davinder ji 

 

tusi bahut vdiya likhiya lines bahut nice ne

01 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya g

01 Sep 2010

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

Karan Good Job

Bhot Vadiya likha hi tusi

Es tara hi try karda raho

Rab thanu hamasha Kush Rakha

Keep it up

 happy02

01 Sep 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

thanks thoda sarea da

02 Sep 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

nice g,keep it up

11 Oct 2010

Reply