|
|
|
|
|
|
Home > Communities > Anything goes here.. > Forum > messages |
|
|
|
|
|
ਮੈਂ ਨਾ ਕਿਸੇ ਕ੍ਰਿਕਟਰ ਨੂੰ ਮਿਲੀ ਹਾਂ, ਨਾ ਕਿਸੇ ਬੁਕੀ ਨੂੰ |
ਮੈਂ ਨਾ ਕਿਸੇ ਕ੍ਰਿਕਟਰ ਨੂੰ ਮਿਲੀ ਹਾਂ, ਨਾ ਕਿਸੇ ਬੁਕੀ ਨੂੰ..
Match-fixing: Bollywood actress Nupur Mehta denies role
ਕ੍ਰਿਕਟ ਦੀ ਦੁਨੀਆ 'ਚ ਮੈਚ ਫਿਕਸਿੰਗ ਦੇ ਨਵੇਂ ਮਾਮਲੇ ਨੇ ਪੂਰੀ ਦੁਨੀਆ 'ਚ ਭੜਥੂ ਪਾ ਦਿੱਤਾ ਹੈ। ਲੰਡਨ ਦੇ ਇਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਵਰਲਡ ਕੱਪ 2011 ਸੈਮੀਫਾਈਨਲ ਮੈਚ ਫਿਕਸ ਸੀ। ਮੋਹਾਲੀ 'ਚ ਹੋਈ ਵਰਲਡ ਕੱਪ ਸੈਮੀਫਾਈਨਲ 'ਚ ਖਿਡਾਰੀਆਂ ਨਾਲ ਸੰਪਰਕ ਸਾਧਨ ਲਈ ਇਕ ਬਾਲੀਵੁੱਡ ਅਭਿਨੇਤਰੀ ਦਾ ਇਸਤੇਮਾਲ ਕੀਤਾ ਗਿਆ ਸੀ।
Click out here for more info and video-Punjabi News
|
|
12 Mar 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|