Home > Communities > Punjabi Boli > Forum > messages
ਮੌਸਮ ਨਾਂ ਗੁਜ਼ਰ ਜਾਵੇ...
ਮੌਸਮ ਨਾਂ ਗੁਜ਼ਰ ਜਾਵੇ ਅਹਿਸਾਸ ਨਾਂ ਠਰ ਜਾਵੇ ਤੇਰਾ ਪਾਣੀ ਬਰਸਣ ਤੱਕ ਮੇਰੀ ਪਿਆਸ ਨਾਂ ਮਰ ਜਾਵੇ ਇਸ ਪਿਆਸੀ ਨਗਰੀ ਵਿੱਚ ਇੱਕ ਤੇਰਾ ਦਿਲ ਦਰਿਆ ਤੇਰੇ ਬੂਹੇ ਤੋਂ ਉੱਠ ਕੇ ਇਹ ਫ਼ਕੀਰ ਕਿੱਧਰ ਜਾਵੇ ਇਸ ਬਾਗ ਚ੍ ਤਿਤਲੀ ਦੀ ਆਮਦ ਤੇ ਜੇ ਕਿੰਤੂ ਹੈ ਮੁਮਕਿਨ ਹੈ ਫ਼ੁੱਲਾਂ ਚੋਂ ਫ਼ਿਰ ਮਹਿਕ ਵੀ ਮਰ ਜਾਵੇ ਕੀ ਦੁੱਖ ਹੈ ਲਹਿਰਾਂ ਨੂੰ ਪੁੱਛਦਾ ਹੀ ਨਹੀਂ ਕੋਈ ਹਰ ਕੋਈ ਸਾਹਿਲ ਤੇ ਆਵੇ ਤੇ ਗੁਜ਼ਰ ਜਾਵੇ ਕੋਈ ਖ਼ਾਬ ਜਿਹਾ ਬਣਕੇ ਨੈਣਾਂ ਵਿੱਚ ਘੁਲ ਜਾਂਦਾ ਫ਼ਿਰ ਅੱਥਰੂ ਬਣ-ਬਣ ਕੇ ਦਾਮਨ ਤੇ ਬਿਖਰ ਜਾਵੇ ਤੇਰੀ ਇੱਕ ਸਿਸਕੀ ਹੀ ਮੇਰੀ ਜਾਨ ਤੇ ਭਾਰੀ ਹੈ ਉਂਝ ਤਾਂ ਤੂਫ਼ਾਨ ਕੋਈ ਨਿੱਤ ਆ ਕੇ ਗੁਜ਼ਰ ਜਾਵੇ ਜੀਹਨੂੰ ਜੀਵਨ ਕਹਿੰਦੇ ਨੇਂ ਉਹਦਾ ਏਨਾਂ ਕੁ ਹਿੱਸਾ ਹੈ ਇੱਕ ਲਾਟ ਜਿਹੀ ਉੱਠੇ ਤੇ ਰਾਖ਼ ਬਿਖ਼ਰ ਜਾਵੇ ਹਰ ਯੁੱਗ ਵਿੱਚ ਨਹੀਂ ਹੁੰਦਾ ਕੋਈ ਵਾਲਮੀਕ ਪੈਦਾ ਇਸ ਯੁੱਗ ਦੀ ਸੀਤਾ ਨੂੰ ਦੱਸਿਓ ਕਿ ਉਹ ਕਿੱਧਰ ਜਾਵੇ
written by :: Sukhwinder Amrit Ji
05 Apr 2011
BAHUT ASHI RACHNA HAI G SUKHVINDER AMRIT DI SHARE KARN LEI THANKS
05 Apr 2011
beautiful !!!!!
bahut hi khoobsoorat rachna hai Amrit ji di....really nice wording..
main thode din pehlan hi padhi c eh rachna ajj dubara padh k bahut achha laggeya..
thankx for sharing here
bahut hi khoobsoorat rachna hai Amrit ji di....really nice wording..
main thode din pehlan hi padhi c eh rachna ajj dubara padh k bahut achha laggeya..
thankx for sharing here
Yoy may enter 30000 more characters.
05 Apr 2011
Aww ! There we are ! Sukhwinder Amrit ! What can i say about her..Infact finished reading 'Hazar rang di laat' by her yesterday ! Thanx for sharing biba..
05 Apr 2011
Wah jee Wah....bahut hee khoobsurat...
Share karan layi bahut bahut Shukriya SEERAT
05 Apr 2011
beautiful poem....!!
bahut sohni rachna hai...bahut achha lageya padh ke..tfs
05 Apr 2011
awesome...
mainnu eh rachna bahut hi pasand hai...ajj fer ton padhke bahut khushi hoyi
thankx for sharing
awesome...
mainnu eh rachna bahut hi pasand hai...ajj fer ton padhke bahut khushi hoyi
thankx for sharing
Yoy may enter 30000 more characters.
05 Apr 2011
sat shri akal ji sabh nu
apna keemti time den layi shukriya ji..
05 Apr 2011
Copyright © 2009 - punjabizm.com & kosey chanan sathh