Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਜ਼ਾਕ....!!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 
ਮਜ਼ਾਕ....!!!

ਕਿੰਨਾ ਕੁ ਮਜ਼ਾਕ ਤੂੰ ਮੇਰੇ ਹੰਝੂਆਂ ਦਾ ਬਣਾਇਆ...
ਕੋਈ ਨਾ ਮੈਂ ਇਸ ਦਾ ਹਿਸਾਬ ਲਾ ਪਾਇਆ..!!

ਤੇਰੇ ਹਰ ਇੱਕ ਅੱਥਰੂ ਦਾ ਕਿੰਨਾ ਮੈ ਮੁੱਲ ਪਾਇਆ...
ਇਹ ਹਿਸਾਬ ਤੈਨੂੰ ਕਦੇ ਸਮਝ ਨਾ ਆਇਆ..!!

ਰੋਂਦਿਆ ਤੈਨੂੰ ਕਦੇ ਵੇਖ ਨਾ ਸਕਿਆ...
ਪਤਾ ਨਹੀਂ ਰੱਬ ਨੇ ਤੇਰਾ-ਮੇਰਾ ਕੀ ਰਿਸ਼ਤਾ ਬਨਾਇਆ...!!

ਹਰ ਇੱਕ ਹੰਝੂ ਤੇਰਾ ਮੈਂ ਅਪਣੇ ਸੀਨੇ ਨਾਲ ਲਾਇਆ....
ਫਿਰ ਵੀ ਪਤਾ ਨਹੀਂ ਕਿਉਂ ਮੇਰਾ ਇੱਕ ਵੀ ਅੱਥਰੂ  ਤੇਰੇ ਕਾਲਜੇ ਕੋਲ ਨਾ ਪਹੁੰਚ ਪਾਇਆ....!!

ਤੈਨੂੰ ਰੋਂਦੀ ਨੂੰ ਚੁੱਪ ਕਰਵਾਉਂਦੇ ਨੂੰ ਮੈਂ ਅਪਨਾ ਆਪ ਮੁਕਾਇਆ...
ਇੱਕ ਵਾਰ ਦੱਸ ਤੂੰ ....
ਤੈਨੂੰ ਸੱਚੇ ਰੱਬ ਦਾ ਵਾਸਤਾ...
ਕਿਉਂ ਤੂੰ ਮੇਰੇ ਨਾਲ ਏਡਾ ਜੁਲਮ ਕਮਾਇਆ...!!!!

ਤੇਰੀ ਠਰਦੀ ਜਿੰਦ ਨੂੰ ਮੈਂ  ਨਿਤ ਆਪਣੇ ਸਾਹਾ ਦਾ ਸੇਕ ਲਾਇਆ...
ਫਿਰ ਵੀ ਤੇਰੇ ਮਨਸੂਬਿਆ ਨੂੰ ਸਬਰ ਦਾ ਘੁੱਟ ਨਾ ਆਇਆ...
ਇੱਕ ਵਾਰ ਦੱਸ ਤੂੰ ....
ਤੈਨੂੰ ਸੱਚੇ ਰੱਬ ਦਾ ਵਾਸਤਾ...
ਕਿਵੇ ਤੂੰ ਅਹਿਸਾਸਾ ਨੂੰ ਨਕਲੀ ਜਾਮਾ ਪਹਿਣਇਆ

ਕਿਉਂ ਵੇ ਮੇਰੇ ਡਾਢਿਆ ਰੱਬਾ, ਮੈਨੂੰ ਉਸ ਨਾਲ ਮਿਲਵਾਇਆ..
ਵੇਖ ਤਮਾਸ਼ਾ ਮੇਰੀ ਲੁੱਟ ਦੀ ਇੱਜ਼ਤ ਦਾ..
ਤੈਨੂੰ ਵੀ ਤੇ ਬਡਾ ਮਜਾ ਹੋਨੇ ਆਇਆ...

ਜਾਵਾ ਕਿਸ ਦਰ ਤੇ , ਹਲੇ ਤਕ ਸਮਝ ਨਾ ਆਇਆ..
ਜਿਸ ਰੱਬ ਵਾਸਤੇ , ਸੱਚੇ ਰੱਬ ਨਾਲ ਵੈਰ ਪਾਇਆ...
ਉਹ ਵੀ ਆਖਦਾ ਹੈ ਹੁਣ...
ਤੂੰ ਵੀ 'ਰਾਜੂ' ਅਪਣੀ ਕਰਨੀ ਦਾ ਫਲ ਪਾਇਆ..

ਆਖੇ ਸੱਚਾ ਰੱਬ, ਨਾ ਆਵੀਂ ਦਰ ਤੇ ਮੇਰੇ ਹੁਣ...
ਮੈਂ ਨਹੀ ਤੈਨੂੰ ਆਪਣੇ ਕੋਲ ਬੁਲਾਇਆ..
ਆਪਣਿਆ ਦਾ ਦਿਲ ਤੋਡ ਕੇ, ਤੂੰ  ਗੈਰਾਂ ਨੂੰ ਮੂੰਹ ਲਾਇਅ..
ਏਡਾ ਮਾਡਾ ਕਰਮ ਮੈਂ ਨਹੀ ਤੇਰੇ ਲੇਖਾਂ ਵਿੱਚ ਪਾਇਆ...

ਤੂੰ  ਅਪਣੀ ਕਿਸਮਤ ਨੂੰ ਆਪ ਲਿਖਣਾ ਚਾਹਿਆ...
ਤਾ ਹੀ ਇੰਨਾ  ਦੁੱਖ ਤੇਰੇ ਹਿੱਸੇ ਆਇਆ.....

ਮੈਨੂੰ ਹਲੇ ਤਕ ਸਮਝ ਨਾ ਆਇਆ..
ਕਿ ਵਕਤ ਨੇ ਮੈਨੂੰ ਕੀ ਵਕਤ ਵਿਖਾਇਆ..
ਪਰ ਇੱਕ ਗਲ ਪੱਥਰ ਤੇ ਲਕੀਰ ਹੈ..
ਕਿ ਤੈਨੂੰ ਮੈਂ ਸੱਚੇ ਰੱਬ  ਨਾਲੋ ਵੱਧ ਚਾਹਿਆ..
ਸ਼ਾਇਦ ਇਸ ਕਰਕੇ ਰ਼ੱਬ  ਨੇ ਮੈਨੂੰ ਗੁਸਤਾਖ ਪਾਇਆ...

ਕਿੰਨਾ ਕੁ ਮਜ਼ਾਕ ਤੂੰ ਮੇਰੇ ਹੰਝੂਆਂ ਦਾ ਬਣਾਇਆ...
ਕੋਈ ਨਾ ਮੈਂ ਇਸ ਦਾ ਹਿਸਾਬ ਲਾ ਪਾਇਆ..!!

17 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਕਿੰਨਾ ਕੁ ਮਜ਼ਾਕ ਤੂੰ ਮੇਰੇ ਹੰਝੂਆਂ ਦਾ ਬਣਾਇਆ...
ਕੋਈ ਨਾ ਮੈਂ ਇਸ ਦਾ ਹਿਸਾਬ ਲਾ ਪਾਇਆ..!!

 

Wao...bahut KHOOB....thanks for sharing..!!

 

 

17 Apr 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

meharbaani jnab.........

17 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob 22 g..!!

17 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good ae. Keep rocking.

17 Apr 2010

Ranjan  Arora
Ranjan
Posts: 45
Gender: Male
Joined: 15/Feb/2010
Location: Noida
View All Topics by Ranjan
View All Posts by Ranjan
 

Thnak you vry much veer ji

17 Apr 2010

Reply