ਬੜੇ ਅਜੀਬ ਨੇ ਰਸਤੇ ਨੇ ਮੰਜ਼ਿਲ-ਏ-ਮੁਹੱਬਤ ਦੇ,ਤਾਂ ਵੀ ਦਿਲ ਤੜਫਦਾ ਏ ਇਸ ਨੂੰ ਪਾਉਣ ਲਈ।ਚਾਹੇ ਜੋ ਵੀ ਹੋਵੇ ਅੰਜਾਮ ਇਸਦਾ,ਮੁਹੱਬਤ ਤਾਂ ਹੁੰਦੀ ਏ ਦੋ ਦਿਲਾਂ ਨੂੰ ਮਿਲਾਉਣ ਦੇ ਲਈ।