Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਹਿਰਾਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਹਿਰਾਬ

ਵੇ ਤੂੰ ਤਾਂ ਮੇਰੀ ਰੂਹ ਵਰਗਾ ਏਂ।
ਤੂੰ ਹੀ ਤਾਂ ਸਿਰਫ਼ ਤੂੰ ਵਰਗਾ ਏਂ।


ਵੇ ਹਰ ਮਾਂ ਮੇਰੀ ਮਾਂ ਵਰਗੀ ਹੈ,
ਸਨੇਹ ਮੇਰੇ 'ਚ ਖੂਹ ਵਰਗਾ ਏਂ।


ਜ਼ਿੰਦਗੀ ਤਾਂ ਅਮਾਨਤ ਉਸਦੀ,
ਵੇ ਤੂੰ ਤਾਂ ਸੱਚ ਹੀ ਹੂੰ ਵਰਗਾ ਏਂ।


ਤਲਾਸ਼ ਮੇਰੀ ਦਾ ਆਖਰੀ ਕੰਢਾ,
ਅੰਤਰ ਮਨ ਵਿੱਚ ਨੂੰਹ ਵਰਗਾ ਏਂ।


ਗ਼ਰਜ਼ਾਂ ਖਾਹਿਸ਼ਾ ਪਾਗ਼ਲ ਕੀਤਾ,
ਵੱਸਦਾ ਦਿਲ ਵਿੱਚ ਧਰੂ ਵਰਗਾ ਏਂ।


ਤੜਪ ਬੇਵੱਸੀ ਮੈਂ ਕੂਕ ਅਸਮਾਨੀ,
ਗੀਤਾਂ ਵਿੱਚ ਤੂੰ ਮਜ਼ਰੂਹ ਵਰਗਾ ਏਂ।


ਮਹਿਰਾਬ ਪਸਰੀ ਹੈ ਚਾਰੇ ਪਾਸੇ,
ਸਜਦੇ ਵਿੱਚ ਤੂੰ ਖੁਸ਼ਬੋ ਵਰਗਾ ਏਂ।

 

 

28 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written by the writer,..............but the name didn't mention sir g,..............pls let us know the name of the writer,........thanks for shearing.

02 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸ਼ੁਖਪਾਲ ਜੀ ਪਹਿਲਾਂ ਤਾਂ ਧੰਨਵਾਦ ਤੁਸੀਂ ਰਚਨਾਵਾਂ ਨੂੰ ਘੋਖਦੇ ਹੋ ।।।
ਦੂਜੀ ਬੇਨਤੀ ਹੈ ਕਿ ਮੇਰੇ ਪੰਨੇ ਤੇ ਸਾਰੀਆਂ ਮੇਰੀਆਂ ਮੌਲਿਕ ਰਚਨਾਵਾਂ ਹਨ ਜੀ ।।।
02 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Awsome gurmit ji...dil nu chhoo jaan vali kavita.thanks for sharing
02 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Navpreet ji Dhanwad
02 Apr 2015

Reply