Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਮੇਲਾ

ਪਿੰਡ ਮਧੋਟ ਦੇ ਪਰਲੇ ਪਾਸੇ
ਪੰਜਕਾਂ ਦਾ ਜਦ ਮੇਲਾ ਲਗਦਾ
ਚਿਟੀਆਂ ਦੁਧ ਦੁਪੇਹਰਾਂ ਦੇ
ਕਲਾ ਸੂਰਜ ਕੋਠੇ ਟਪਦਾ
ਮੜੀਆਂ ਦੇ ਵਿਚ ਅਧੀ ਰਾਤੀਂ
ਪੈਣ ਬੋਲੀਆਂ ਗਿਧਾ ਮਚਦਾ
ਜਿਓਂ ਜਿਓਂ ਗਿਧਾ ਤਿਖਾ ਹੁੰਦਾ
ਕਾਲਾ ਸੂਰਜ ਉਚਾ ਉਠਦਾ
ਨਚਦੇ ਨਚਦੇ ਭੋਇੰ ਦੇ ਉਤੇ
ਧੁਪਾਂ ਦਾ ਜਦ ਪੈਰ ਨਾ ਲਗਦਾ
ਚਿਟੀਆਂ ਦੁਧ ਦੁਪੇਹਰਾਂ ਨੂੰ
ਅੱਗ ਦਾ ਬਿਸੀਅਰ ਅੰਗੀਂ ਲੜਦਾ
ਸੰਗ ਸ਼ਰਮ ਦੇ ਕੋਰੇ ਕਫਨੀਂ
ਧੁਪਾਂ ਦਾ ਤਦ ਬਾਬਲ ਮਰਦਾ
ਦੂਰ ਨਦੀ ਦੇ ਕੰਢੇ ਉਤੇ
ਤਪਦਾ ਸੂਰਜ ਰੋ ਰੋ ਡੁਬਦਾ
ਤੇ ਪਿੰਡ ਮਧੋਟ ਦੇ ਪਰਲੇ ਪਾਸੇ
ਪੰਜਕਾਂ ਦਾ ਇੰਝ ਮੇਲਾ ਮੁਕਦਾ
ਮੜੀਆਂ ਦੇ ਨੈਣਾਂ ਵਿਚ ਮੇਰੇ
ਗੀਤਾਂ ਦਾ ਫਿਰ ਪਿੰਡਾ ਦੁਖਦਾ
ਤੇ ਹੋਠਾਂ ਤੇ ਹੌਕਾ ਰੁਕਦਾ

24 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut  vadiya  lakhiya ........................

24 Sep 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

Thanx Harsimran

25 Sep 2010

Reply