Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਲਾ ਮਾਘੀ ਦਾ ਲੱਗਿਆ ਚੋਰਾ ਦੀਆ ਡਾਰਾਂ ਨਾਮ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਮੇਲਾ ਮਾਘੀ ਦਾ ਲੱਗਿਆ ਚੋਰਾ ਦੀਆ ਡਾਰਾਂ ਨਾਮ

ਮੇਲਾ  ਮਾਘੀ ਦਾ ਲੱਗਿਆ ਚੋਰਾ ਦੀਆ ਡਾਰਾਂ ਨਾਮ
ਚਾਲੀ ਮੁਕਤਿਆਂ ਦੀ ਧਰਤੀ ਤੇ ਵੇਚਿਆ ਅੱਜ ਨੇਤਾਵਾ ਦੀਨ ਇਮਾਨ
ਅਸੀਂ ਜਨਤਾ  ਦੇ ਦਰਦੀ ਅਸੀਂ ਕੌਮ ਦੇ ਦਰਦੀ
ਹਰੇਕ ਡਾਰ ਫੋਕੇ ਵਾਅਦੇ ਕਰਦੀ
ਨਾਂ ਕਿਸੇ ਦਿੱਤਾ ਨਾ ਵਿਕਾਸ ਪੰਜਾਬ ਦਾ ਕੀਤਾ
ਮਜਬੂਰੀ ਵੱਸ ਲੋਕਾ ਘੁੱਟ ਸਬਰ ਦਾ ਪੀਤਾ
ਏ ਪਾਰਟੀਆ ਨਹੀ, ਖਾਦੀਆ ਭੂਕੀਆ ਡੋਡੇ ਬੋਲਦੇ
ਉਹ ਅਨਪੜ ਨੇਤਾਵੋ  ,ਤਾਂਹੀ ਬੋਲਣ ਦੇ ਰਿਕਾਰਡ ਤੁਸੀ ਤੋੜਤੇ
ਨਾਂ ਸਾਨੂੰ ਨੀਲੀਆ ਪੱਗਾ ਦੇਣਾ ਨਾ ਲਾਲ ਤੋ ਕੋਈ ਉਮੀਦ
ਚਾਹੁੰਦੇ ਹਾਂ ਉਹ ਪਾਰਟੀ ਸਮਝੇ ਜੋ ਗਰੀਬਾ ਦੀ ਪੀੜ
ਕਿਰਾਏ ਤੇ ਕੀਤਾ ਹੁੰਦਾ ਤਹਾਡਾ ਇਕੱਠ
ਭੁੱਜਦੀ ਜਨਤਾ ਕੜਾਹੀ ਚ ਵਾਂਗ ਦਾਣਿਆ ਦੀ ਭੱਠ
ਸਰਕਾਰਾ ਦੇ ਵਾਅਦੇ ਝੂਠੇ ਗੱਲ ਜਨਤਾ ਚ ਆਮ
ਮੇਲਾ  ਮਾਘੀ ਦਾ ਲੱਗਿਆ ਚੋਰਾ ਦੀਆ ਡਾਰਾਂ ਨਾਮ
ਚਾਲੀ ਮੁਕਤਿਆਂ ਦੀ ਧਰਤੀ ਤੇ ਵੇਚਿਆ ਅੱਜ ਨੇਤਾਵਾ ਦੀਨ ਇਮਾਨ
ਪੰਜਾਬ ਹੋਰਾ ਨੇ ਨਹੀ ਸਿਆਸਤਦਾਨਾ ਲੁਟਿਆ
ਨੁੰਹਾ ਤੋ ਮਾਸ ਪੰਜਾਬ ਦਾ ਇਹਨਾ ਪੁੱਟਿਆ
ਮਾ ਨੂੰ ਵੇਚ ਖਾਣ ਵਾਲੇ ਇਹ ਸਿਆਸਦਾਨ
ਘੁਣ ਵਾਂਗ ਖਾਣ ਦਾ ਹੁੰਦਾ ਇਹਨਾ ਦਾ ਅਭਿਆਨ
ਨਾ ਅਕਲ ਸੁੱਚੀ ਨਾ ਸੋਚ ਸੁੱਚੀ
ਖਾਈਏ ਤੇ ਵਿਖਾਈਏ ਕਿਹੜੇ ਪਾਸਿਉ ਬਸ ਇਸ ਚ ਰੁੱਚੀ
ਸਾਡੀਆ ਲੋੜਾ ਨੂੰ ਪਹਿਲਾ ਬਣਾਉਂਦੇ ਕਮਜੌਰੀ
ਫਿਰ ਉਸੇ ਨੂੰ ਜਾਂਦੇ ਹੌਲੀ ਹੌਲੀ ਤੋਰੀ
ਦੁਨੀਆ ਚ ਕਰਨੇ ਅਰਸ਼ ਨੇ ਪੰਜਾਬੀ ਸਿਆਸਤਦਾਨ ਬਦਨਾਮ
ਮੇਲਾ  ਮਾਘੀ ਦਾ ਲੱਗਿਆ ਚੋਰਾ ਦੀਆ ਡਾਰਾਂ ਨਾਮ
ਚਾਲੀ ਮੁਕਤਿਆਂ ਦੀ ਧਰਤੀ ਤੇ ਵੇਚਿਆ ਅੱਜ ਨੇਤਾਵਾ ਦੀਨ ਇਮਾਨ

14 Jan 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one..!

14 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria 22 g

14 Jan 2011

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 

well written Arshdeep ji...keep sharing the good work

14 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria ji

14 Jan 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Nice one dear bt ap ji koi v topic likhan to pehla eh jaroor dekh leya karo ke jo ap ji likh rahe ho us da matlab ki nikal reha hai ji. ap ji apni poem da SIRLEKH read karo ji ......................

18 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

but ki mistake hoyi 22 g

 

main samageya nahi

27 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut sohna ..uprala ........

likhde rho ......krde rho ihna di bhandi ,,,,

jad takk nhi sudhardi ih chora di jundi ........

 

27 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jaroor 22 g  this will continue in future

27 Jan 2011

Reply