Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਨੂੰ ਇਸਕ ਦਾ ਕਲਮਾ ਪੜਨਾ ਯਾਰੋ ਆਇਆ ਈ ਨਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਮੈਨੂੰ ਇਸਕ ਦਾ ਕਲਮਾ ਪੜਨਾ ਯਾਰੋ ਆਇਆ ਈ ਨਈ

ਮੈਨੂੰ ਇਸਕ ਦਾ ਕਲਮਾ ਪੜਨਾ ਯਾਰੋ ਆਇਆ ਈ ਨਈ 

ਸ਼ਾਇਦ ਏਸੇ ਲਈ ਜਿਹਨੂੰ ਚਾਹੁੰਦਾ ਸੀ ਓਹਨੂੰ ਪਾਇਆ ਨਈ 

ਕੁਝ ਹਰਫ਼ਾਂ ਵਿੱਚ ਦਸ ਕਿੱਸਾ ਕਿਵੇ ਬਿਆਨ ਕਰਾਂ? 

ਐਂਵੇ ਤਾਂ ਉਸ ਨੇ ਰੱਬ ਦਾ ਰੁਤਬਾ ਪਾਇਆ ਨਈ 

ਮੇਰਾ ਅਪਣਾ ਸੀ ਏਸੇ ਲਈ ਹੱਕ ਜਤਾਉਂਦਾ ਸੀ 

ਉਸ ਮਗਰੋਂ ਕਦੇ ਕਿਸੇ ਨੇ ਹੱਕ ਜਤਾਇਆ ਈ 

ਨਈ ਜੋ ਕਹਿਦਾਂ ਸੀ ਕੇ ਹਸ਼ਰ ਦੇ ਦਿਨ ਮੁੜ ਆਏਗਾ 

ਮੁਦਤ ਤੋਂ ਧੜਕਨ ਬੰਦ ਹੈ ਪਰ ਓਹ ਆਇਆ ਈ ਨਈ 

ਰਾਹ ਤਕਦੇ ਤਕਦੇ ਅੱਖ਼ੀਆਂ ਪੱਥਰ ਹੋਗਈਆਂ 

ਏਹਨਾ ਪੱਥਰਾਂ ਵਿਚਲੇ ਹੜ ਨੁੰ ਸੋਕਾ ਆਇਆ ਈ 

ਨੀ ਮੇਰੇ ਹਸਦੇ ਚੇਹਰੇ ਤੇ ਲਕੀਰਾਂ ਦਰਦ ਦੀਆਂ 

ਪੜ ਲਏ ਕੋਈ ਐਸੀ ਨਜਰ ਨੂੰ ਖ਼ੁਦਾ ਬਣਾਇਆ ਈ ਨਈ 

ਓਹ ਪੁਛਦੀ ਸੀ ਕਿਸੇ ਬੇਲੀ ਤੋਂ ਹਾਲ ਬਹਾਦਰ ਦਾ 

ਓਹਨੂੰ ਕਹਿ ਦਿਓ ਅਸੀਂ ਕਦੇ ਕਿਸੇ ਨੂੰ ਹਾਲ ਸੁਣਾਇਆ ਈ ਨੀਂ

23 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਵਾਹ ਜੀ ਵਾਹ ਬੋਹੁਟ ਸੋਹਣਾ ਜੀ

23 Jun 2010

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 

22 ji tusi ta aatt kari diti.......

dil nu tumb diyan ne sariyan gallan.........

 

03 Jul 2010

Reply