Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰਾ ਨਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਮੇਰਾ ਨਾ

ਕੋਈ ਪੁਛ ਲਏ 

ਬਦਕਿਸਮਤੀ ਦੀ ਦੇਖੀ ਏ ਕਦੇ ਇੰਤਹਾ? 

ਤਾਂ ਮੇਰਾ ਨਾ ਲੈ ਦਈਂ 

ਕੋਈ ਪੁਛ ਲਏ 

ਕਿਸ ਬੇੜੀ ਨੂੰ ਲੈ ਡੁਬੇਆ ਉਸਦਾ ਨਾ-ਖੁਦਾ 

ਤਾਂ ਮੇਰਾ ਨਾਂ ਲੈ ਦਈ 


ਮੇਰਾ ਨਾਂ ਲੈ ਦਈ 

ਪਤਾ ਪੁਛ ਲਏ ਜੇ ਕੋਈ ਹਿਜਰਾਂ ਦੇ ਵਪਾਰੀ ਦਾ 

ਮੇਰਾ ਨਾਂ ਲੈ ਦਈਂ 

ਪਤਾ ਪੁਛ ਲਏ ਜੇ ਕੋਈ ਦਰਦਾਂ ਦੇ ਲਿਖ਼ਾਰੀ ਦਾ 

ਕੋਈ ਪੁਛ ਲਏ 

ਕੀ ਭਾ ਏ ਅੱਜ ਕਲ ਦਿਲ ਦੀ ਮੰਡੀ ਇਸ਼ਕ ਦਾ? 

ਤਾਂ ਮੇਰਾ ਨਾ ਲੈ ਦਈਂ 


ਓਹ ਕੌਣ ਹੈ? 

ਕਿ ਜਿਸਤੋਂ ਹੰਝੂਆਂ ਵੀ ਕਿਨਾਰਾ ਕਰ ਲਿਆ 

ਓਹ ਕੌਣ ਹੈ? 

ਕਿ ਜਿਸਨੇ ਹਰ ਡੁਬਦਾ ਸਿਤਾਰਾ ਜਰ ਲਿਆ 

ਹੈ ਕੌਣ? 

ਜੋ ਕਹਿੰਦਾ ਹੈ ਅੱਜ ਕਲ ਕਾਫ਼ਿਰ ਹੋਇਆ ਖ਼ੁਦ ਖ਼ੁਦਾ 

ਤਾਂ  ਮੇਰਾ ਨਾ ਲੈ ਦਈਂ

28 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah ji wah ...........bahut hi vadhia jnab .........keep sharing

28 Jun 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Bahadar Ji

AVALL DARJEDARJE DI A TUHADI EH RACHNA VI KAMA KARI JANE O TUSI TA

28 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਮੇਰਾ ਨਾਂ ਲੈ ਦਈ 

ਪਤਾ ਪੁਛ ਲਏ ਜੇ ਕੋਈ ਹਿਜਰਾਂ ਦੇ ਵਪਾਰੀ ਦਾ 

 

Wah JANAB bahut KHOOB....tfs

28 Jun 2010

Reply