Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰਾ ਨਾ ਕਸੂਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੇਰਾ ਨਾ ਕਸੂਰ

ਇੱਕ ਹੋਰ ਰਚਨਾ ਸ਼ਾਇਦ ਤੁਹਾਨੂੰ ਵੀ ਚੰਗੀ ਲੱਗੇ ........... ਪੇਸ਼-ਏ-ਖਿਦਮਤ ਹੈ

 

 

ਮੇਰਾ ਨਾ ਕਸੂਰ ਜੇ ਪੀਕੇ ਹੋਸ਼ ਗੁਆਉਂਦਾ ਹਾਂ।
ਬਿਰਹੋਂ ਦਾ ਸਤਾਇਆ ਹਾਂ ਗ਼ਮਾਂ ਤੋਂ ਘਬਰਾਉਂਦਾ ਹਾਂ।

ਇਸ਼ਕ ਦੇ ਕਈ ਡੂੰਘੇ ਅਰਥ ਕੱਢਦੇ ਨੇ ਕਵੀ
ਟੁੱਟੇ ਦਿਲ ਦਾ ਗ਼ਮ ਇਸਦਾ ਮਾਇਨਾ ਦੁਹਰਾਉਂਦਾ ਹਾਂ।

ਆਸ਼ਿਕਾਂ ਦੀ ਜਿੰਦਗੀ ਤੇ ਚਿੱਤਰ ਬਣਾਂਦੇ ਐ ਚਿੱਤਰਕਾਰ
ਮੈਂ ਆਸ਼ਿਕਾਂ ਦੀ ਦਰਦ ਭਰੀ ਤਸਵੀਰ ਦਿਖਾਉਂਦਾ ਹਾਂ।

ਹੁਸੀਨ ਚਿਹਰੇ ਦੇਖਕੇ ਬੁੱਤਘਾੜੇ ਬੁੱਤ ਘੜ ਦਿੰਦੇ ਨੇ
ਬੇਵਫ਼ਾ ਰੂਪ ਦੇਖ ਇੰਨਾਂ ਦਾ ਮੈਂ ਮੁਸਕਰਾਉਂਦਾ ਹਾਂ।

ਕੁਝ ਗੀਤ ਗਾਉਂਦੇ ਲੋਕੀਂ ਮੁਹੱਬਤ ਦੀ ਉਪਮਾ ਦੇ
ਮੁਹੱਬਤ ਦੀ ਪੀੜਾ ਦਾ ਗੀਤ ਮੈਂ ਗੁਣਗੁਣਾਉਂਦਾ ਹਾਂ।

ਝੀਲਾਂ ਤੇ ਜਾਣ ਪ੍ਰੇਮੀ ਖੁਸ਼ੀ ਮਨਾਉਣ ਮਿਲਣ ਦੀ
ਮੈਂ ਕਰਮਾਂ - ਜਲਿਆ ਜਾਮ ਵਿੱਚ ਮੂੰਹ ਛੁਪਾਉਂਦਾ ਹਾਂ।

ਜੋੜੇ ਇਕੱਠੇ ਰਹਿਣ ਲਈ ਖੁਦਾ ਕੋਲ ਕਰਨ ਸਿਜਦੇ
ਜਿੰਦਗੀ ਵਾਪਸ ਦੇਣ ਲਈ ਮੈਂ ਸਿਰ ਝੁਕਾਉਂਦਾ ਹਾਂ।

06 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya hai 22g 

06 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

hamesha di trah LaajWaaB ..Good Job  Veer Jiyo....

 

Aas hai aidan hi sanjha krda rahoge....

 

regards,

06 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g tusi ta nazare hi baan dita ._______ bhut vadiya likhiya ha kush raho

06 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮੈਂ ਆਪ ਸਭ ਦਾ ਸ਼ੁਕਰਗੁਜਾਰ ਹੱਲਾ ਸ਼ੇਰੀ ਲਾਯੀ ...ਮੇਰੀ ਹਮੇਸ਼ਾਂ ਕੋਸ਼ਿਸ਼ ਰਹੇਗੀ ਹੋਰ ਵਧੀਆ ਰਚਨਾਵਾਂ ਆਪ ਨਾਲ ਸਾਂਝੀਆਂ ਕਰਨ ਦੀ .........ਭਾਵੇਂ ਓਹ ਕਿਤੋਂ ਵੀ , ਕਿਵੇਂ ਵੀ ਮਿਲਣ .....khuਸ਼ ਰਹੋ ਸਾਰੇ

06 Aug 2010

Reply