Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰਾ ਰੂਹਦਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 
ਮੇਰਾ ਰੂਹਦਾਰ

Dedicated to the real Sufi and a ' Roohdaar '!!

 

ਮੇਰਾ ਰੂਹਦਾਰ

 

ਰੂਹ ਸ਼ੀਸ਼ਾ ਗੀਤ ਬਿਲੌਰੀ ਨੇ 

ਅਖ ਕ਼ਾਤਿਲ ਓਸ ਦੀਵਾਨੇ ਦੀ,

ਸੀ ਸ਼ਮਾ ਧੁਰੋਂ ਬਲਦੀ ਆਈ 

ਸਦਕੇ ਓਸੇ ਪਰਵਾਨੇ ਦੀ

 

ਕਦੇ ਹਾਜ਼ਿਰ ਨਾਜ਼ਿਰ ਰਹਿੰਦਾ ਹੈ 

ਕਦੇ ਅਖੋਂ ਓਹਲੇ ਹੋ ਜਾਂਦਾ

ਕਦੇ ਨਚ ਕੇ ਯਾਰ ਮਨਾ ਲੈਂਦਾ 

ਕਦੇ ਗਾ ਕੇ ਦਿਲ ਨੂੰ ਛੋ ਜਾਂਦਾ 

ਨਾ-ਵਾਕ਼ਿਫ਼ ਦਿਲ ਦੇ ਮੰਜ਼ਰ ਤੋਂ,

ਲੈਵੇ ਨਾ ਸਾਰ ਨਿਮਾਣੇ ਦੀ 

ਰੂਹ ਸ਼ੀਸ਼ਾ ....................

 

ਕਦੇ ਹਾਸੇ ਵੰਡੇ ਖਾਬਾਂ ਵਿਚ 

ਕਚੀ ਲੱਸੀ ਨੂੰ ਜਾਗ ਜੇਹੇ,

ਕਦੇ ਮੂਹਰੇ ਖੜ ਹੁਜੂਰ ਹੋਵੇ 

ਰੰਗ ਬਦਲੇ ਬੇਹਿਸਾਬ ਜੇਹੇ, 

ਓਹਦਾ ਨਸ਼ਾ ਤਿਲਿਸਮੀ ਵਰ੍ਹਦਾ ਹੈ,

ਕੀ ਵੁਕ਼ਅਤ ਹੈ ਮੈਖਾਨੇ ਦੀ .....

ਰੂਹ ਸ਼ੀਸ਼ਾ .....................

 

ਇਹ ਸ਼ਾਖ਼ ਚਿਨਾਰ ਦੇ ਹੋ ਨੀਵੇ 

ਓਹਨੂੰ ਹੀ ਸਜਦਾ ਕਰਦੇ ਨੇ, 

ਓਹ ਫੁੱਲ ਵੀ ਹੋ ਮੰਜੂਰ ਜਾਣ

ਜੋ ਰਾਹੀਂ ਓਹਦੇ ਝੜਦੇ ਨੇ,

ਸ਼ੁਕਰਾਨੇ ਕਰਦੇ ਗੀਤ ਪਏ

ਓਹਦੀ ਕ਼ਲਮ ਦੀ ਮੇਹਰਬਾਨੀ ਦੇ

ਰੂਹ ਸ਼ੀਸ਼ਾ ..................

 

ਮੇਹਤਾਬ ਦੀ ਮੁੜਕੇ ਆਮਦ ਵਿਚ 

ਚਕੋਰ ਦਾ ਹਥ ਬਥੇਰਾ ਸੀ,

ਅਸੀਂ ਪੁੱਜ ਗਏ ਓਹਦੇ ਦਰ ਉੱਤੇ 

ਭਾਵੇ ਕੋਹੀਂ ਦੂਰ ਜਾ ਡੇਰਾ ਸੀ,

ਮਗਰਿਬ ਤੋਂ ਲੈਕੇ ਮਸ਼ਰੀਬ ਤਕ 

ਰਹੇ ਰੋਸ਼ਨ ਲੋ ਵੀਰਾਨੇ ਦੀ .......

ਰੂਹ ਸ਼ੀਸ਼ਾ ............................

 

ਅਮਨਪ੍ਰੀਤ 

Dedicated to the real Sufi and a ' Roohdaar '!!
ਮੇਰਾ ਰੂਹਦਾਰ
ਰੂਹ ਸ਼ੀਸ਼ਾ ਗੀਤ ਬਿਲੌਰੀ ਨੇ 
ਅਖ ਕ਼ਾਤਿਲ ਓਸ ਦੀਵਾਨੇ ਦੀ,
ਸੀ ਸ਼ਮਾ ਧੁਰੋਂ ਬਲਦੀ ਆਈ 
ਸਦਕੇ ਓਸੇ ਪਰਵਾਨੇ ਦੀ
ਕਦੇ ਹਾਜ਼ਿਰ ਨਾਜ਼ਿਰ ਰਹਿੰਦਾ ਹੈ 
ਕਦੇ ਅਖੋਂ ਓਹਲੇ ਹੋ ਜਾਂਦਾ
ਕਦੇ ਨਚ ਕੇ ਯਾਰ ਮਨਾ ਲੈਂਦਾ 
ਕਦੇ ਗਾ ਕੇ ਦਿਲ ਨੂੰ ਛੋ ਜਾਂਦਾ 
ਨਾ-ਵਾਕ਼ਿਫ਼ ਦਿਲ ਦੇ ਮੰਜ਼ਰ ਤੋਂ,
ਲੈਵੇ ਨਾ ਸਾਰ ਨਿਮਾਣੇ ਦੀ 
ਰੂਹ ਸ਼ੀਸ਼ਾ ....................
ਕਦੇ ਹਾਸੇ ਵੰਡੇ ਖਾਬਾਂ ਵਿਚ 
ਕਚੀ ਲੱਸੀ ਨੂੰ ਜਾਗ ਜੇਹੇ,
ਕਦੇ ਮੂਹਰੇ ਖੜ ਹੁਜੂਰ ਹੋਵੇ 
ਰੰਗ ਬਦਲੇ ਬੇਹਿਸਾਬ ਜੇਹੇ, 
ਓਹਦਾ ਨਸ਼ਾ ਤਿਲਿਸਮੀ ਵਰ੍ਹਦਾ ਹੈ,
ਕੀ ਵੁਕ਼ਅਤ ਹੈ ਮੈਖਾਨੇ ਦੀ .....
ਰੂਹ ਸ਼ੀਸ਼ਾ .....................
ਇਹ ਸ਼ਾਖ਼ ਚਿਨਾਰ ਦੇ ਹੋ ਨੀਵੇ 
ਓਹਨੂੰ ਹੀ ਸਜਦਾ ਕਰਦੇ ਨੇ, 
ਓਹ ਫੁੱਲ ਵੀ ਹੋ ਮੰਜੂਰ ਜਾਣ
ਜੋ ਰਾਹੀਂ ਓਹਦੇ ਝੜਦੇ ਨੇ,
ਸ਼ੁਕਰਾਨੇ ਕਰਦੇ ਗੀਤ ਪਏ
ਓਹਦੀ ਕ਼ਲਮ ਦੀ ਮੇਹਰਬਾਨੀ ਦੇ
ਰੂਹ ਸ਼ੀਸ਼ਾ ..................
ਮੇਹਤਾਬ ਦੀ ਮੁੜਕੇ ਆਮਦ ਵਿਚ 
ਚਕੋਰ ਦਾ ਹਥ ਬਥੇਰਾ ਸੀ,
ਅਸੀਂ ਪੁੱਜ ਗਏ ਓਹਦੇ ਦਰ ਉੱਤੇ 
ਭਾਵੇ ਕੋਹੀਂ ਦੂਰ ਜਾ ਡੇਰਾ ਸੀ,
ਮਗਰਿਬ ਤੋਂ ਲੈਕੇ ਮਸ਼ਰੀਬ ਤਕ 
ਰਹੇ ਰੋਸ਼ਨ ਲੋ ਵੀਰਾਨੇ ਦੀ .......
ਰੂਹ ਸ਼ੀਸ਼ਾ ............................

 

 

25 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Wah amanpreet g .....bhaot hi roohdare nall likhia gia mera roohdar ....shabda da raas ch bhaout hi mithas hai ......TFS
25 Apr 2015

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

ਇਸ ਨਿਮਾਣੀ ਕੋਸ਼ਿਸ਼ ਨੂ ਸਰਾਹੁਣ ਦਾ ਸ਼ੁਕਰਿਆ ਸੰਜੀਵ ਜੀ :-)

ਹੁਣ ਸੰਤ ਸਿਪਾਹੀ ਵਰਗੇ 
ਜਾੰਬਾਜ਼ ਨਹੀ ਮਿਲਦੇ 
ਵਾਹ ਸਰ !! ਇਸ ਬੇਮਿਸਾਲ ਨਜ਼ਮ ਦੇ ਜ਼ਰੀਏ ਤੁਸੀਂ ਹਾਲਾਤਾਂ ਤੋਂ ਬੇਜ਼ਾਰ ਵਿਸ਼ਵ ਨਾਗਰਿਕ ਦੇ ਸੁਲਗਦੇ ਹੋਏ ਪਰ ਖਾਮੋਸ਼ ਅਹਿਸਾਸਾਂ ਨੂ ਜ਼ੁਬਾਨ ਦੇ ਦਿੱਤੀ ਹੈ 

 

 

25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

 

 
ਇਹ ਸ਼ਾਖ਼ ਚਿਨਾਰ ਦੇ ਹੋ ਨੀਵੇ 
ਓਹਨੂੰ ਹੀ ਸਜਦਾ ਕਰਦੇ ਨੇ, 
ਓਹ ਫੁੱਲ ਵੀ ਹੋ ਮੰਜੂਰ ਜਾਣ
ਜੋ ਰਾਹੀਂ ਓਹਦੇ ਝੜਦੇ ਨੇ,
ਬਹੁਤ ਖੂਬ !!!!!!!!!!!!!!
ਅਸੀਂ ਪੁੱਜ ਗਏ ਓਹਦੇ ਦਰ ਉੱਤੇ 
ਭਾਵੇ ਕੋਹੀਂ ਦੂਰ ਜਾ ਡੇਰਾ ਸੀ,
ਮਗਰਿਬ ਤੋਂ ਲੈਕੇ ਮਸ਼ਰੀਬ ਤਕ 
ਰਹੇ ਰੋਸ਼ਨ ਲੋ ਵੀਰਾਨੇ ਦੀ .......
amanpreet ਕਮਾਲ ਕੀਤੀ ਹੇੈ .....
ਬਹੁਤ ਸੁਹਣੀ!!!!!!
 
ਇਹ ਸ਼ਾਖ਼ ਚਿਨਾਰ ਦੇ ਹੋ ਨੀਵੇ 
ਓਹਨੂੰ ਹੀ ਸਜਦਾ ਕਰਦੇ ਨੇ, 
ਓਹ ਫੁੱਲ ਵੀ ਹੋ ਮੰਜੂਰ ਜਾਣ
ਜੋ ਰਾਹੀਂ ਓਹਦੇ ਝੜਦੇ ਨੇ,
ਬਹੁਤ ਖੂਬ !!!!!!!!!!!!!!
ਅਸੀਂ ਪੁੱਜ ਗਏ ਓਹਦੇ ਦਰ ਉੱਤੇ 
ਭਾਵੇ ਕੋਹੀਂ ਦੂਰ ਜਾ ਡੇਰਾ ਸੀ,
ਮਗਰਿਬ ਤੋਂ ਲੈਕੇ ਮਸ਼ਰੀਬ ਤਕ 
ਰਹੇ ਰੋਸ਼ਨ ਲੋ ਵੀਰਾਨੇ ਦੀ .......
amanpreet ਕਮਾਲ ਕੀਤੀ ਹੇੈ .....
ਬਹੁਤ ਸੁਹਣੀ!!!!!!

 

25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

 

 
ਇਹ ਸ਼ਾਖ਼ ਚਿਨਾਰ ਦੇ ਹੋ ਨੀਵੇ 
ਓਹਨੂੰ ਹੀ ਸਜਦਾ ਕਰਦੇ ਨੇ, 
ਓਹ ਫੁੱਲ ਵੀ ਹੋ ਮੰਜੂਰ ਜਾਣ
ਜੋ ਰਾਹੀਂ ਓਹਦੇ ਝੜਦੇ ਨੇ,
ਬਹੁਤ ਖੂਬ !!!!!!!!!!!!!!
ਅਸੀਂ ਪੁੱਜ ਗਏ ਓਹਦੇ ਦਰ ਉੱਤੇ 
ਭਾਵੇ ਕੋਹੀਂ ਦੂਰ ਜਾ ਡੇਰਾ ਸੀ,
ਮਗਰਿਬ ਤੋਂ ਲੈਕੇ ਮਸ਼ਰੀਬ ਤਕ 
ਰਹੇ ਰੋਸ਼ਨ ਲੋ ਵੀਰਾਨੇ ਦੀ .......
amanpreet ਕਮਾਲ ਕੀਤੀ ਹੇੈ .....
ਬਹੁਤ ਸੁਹਣੀ!!!!!!
 
ਇਹ ਸ਼ਾਖ਼ ਚਿਨਾਰ ਦੇ ਹੋ ਨੀਵੇ 
ਓਹਨੂੰ ਹੀ ਸਜਦਾ ਕਰਦੇ ਨੇ, 
ਓਹ ਫੁੱਲ ਵੀ ਹੋ ਮੰਜੂਰ ਜਾਣ
ਜੋ ਰਾਹੀਂ ਓਹਦੇ ਝੜਦੇ ਨੇ,
ਬਹੁਤ ਖੂਬ !!!!!!!!!!!!!!
ਅਸੀਂ ਪੁੱਜ ਗਏ ਓਹਦੇ ਦਰ ਉੱਤੇ 
ਭਾਵੇ ਕੋਹੀਂ ਦੂਰ ਜਾ ਡੇਰਾ ਸੀ,
ਮਗਰਿਬ ਤੋਂ ਲੈਕੇ ਮਸ਼ਰੀਬ ਤਕ 
ਰਹੇ ਰੋਸ਼ਨ ਲੋ ਵੀਰਾਨੇ ਦੀ .......
amanpreet ਕਮਾਲ ਕੀਤੀ ਹੇੈ .....
ਬਹੁਤ ਸੁਹਣੀ!!!!!!

 

25 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ, ਬਾ ਕਮਾਲ, ਲਾਜਵਾਬ ਰਚਨਾ ਪੇਸ਼ ਕੀਤੀ ਏ ਅਮਨਪ੍ਰੀਤ ਜੀ,

'ਰੂਹਦਾਰ' ਸ਼ਰਤਾਂ, ਅਰਥਾਂ ਤੋਂ ਪਰੇ ਵਾਲੀ ਮੁਹੱਬਤ, ਤਾਂਘ ਦੀ ਗੱਲ ਕਰਦੀ ਏ, ਜੋ ਕੇਵਲ ਲਿਖਣ ਵਾਲਾ ਹੀ ਚੰਗੀ ਤਰਾਂ ਜਾਣ ਸਕਦਾ ੲੇ, ਕਿੳੁਂਕਿ 'ਮੇਰੀ ਬੁੱਕਲ ਦੇ ਵਿਚ ਚੋਰ ' ਵਿਚਲੇ ਚੋਰ ਨੂੰ ਅਸਲ 'ਚ ਤੇ ਬਾਬਾ ਬੁੱਲ੍ਹਾ ਹੀ ਜਾਣਦਾ ਹੋਣੈ,

ਬਾਕੀ ਔਖੇ ਸ਼ਬਦਾਂ ਦੇ ਅਰਥ ਤੁਸੀ ਨਾਲ ਦੇ ਦਿੰਦੇ ਤੇ ਪਾਠਕਾਂ ਨੂੰ ਹੋਰ ਵੀ ਆਸਾਨੀ ਹੁੰਦੀ,

ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ ।
25 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

great,.............very well written,.........Harf bohat hi behtreen haan is kavita wich.............brilliant

25 Apr 2015

Reply