|
|
|
|
|
|
Home > Communities > Punjabi Poetry > Forum > messages |
|
|
|
|
|
ਮੇਰਾ ਸੱਜਣ |
ਮੇਰੀ ਜ਼ਿੰਦਗੀ ਜੀਣ ਦੀ ਆਸ ਤੂੰ ਹੈਂ, ਮੇਰਾ ਸੱਜਣ ਮੇਰੀ ਹਰ ਰਾਤ ਦੀ ਪਰਭਾਤ ਵੀ ਤਾਂ ਤੂੰ ਹੈਂ,ਮੇਰਾ ਸੱਜਣ ਮੇਰੇ ਆਂਉਦੇ ਜਾਂਦੇ ਸਾਹਾਂ ਤੋਂ ਕਰੀਬ ਤੂੰ ਹੈਂ, ਮੇਰਾ ਸੱਜਣ ਜਿਸਮ ਨੂੰ ਛੱਡ ਰੂਹ ਅੰਦਰ ਵਸਦਾ ਤੂੰ ਹੈਂ, ਮੇਰਾ ਸੱਜਣ ਮਸਜ਼ਿਦ ਚੋਂ ਆਂਉਦੀ ੧ ਪਾਕ ਸਦਾ ਤੂੰ ਹੈਂ, ਮੇਰਾ ਸੱਜਣ ਮੰਦਿਰ ਚ ਵੱਜਦੇ ਸ਼ੰਖ ਦੀ ਅਵਾਜ਼ ਤੂੰ ਹੈਂ, ਮੇਰਾ ਸੱਜਣ ਜਖ਼ਮਾਂ ਉੱਪਰ ਲੱਗੀ ਰਸੋਂਤ ਵੀ ਤਾਂ ਤੂੰ ਹੈਂ, ਮੇਰਾ ਸੱਜਣ ਉੱਪਰ ਵਾਲੇ ਨੂੰ ਛੱਡ ਮੇਰਾ ਚੰਦ ਤਾਂ ਤੂੰ ਹੈਂ, ਮੇਰਾ ਸੱਜਣ ਮੇਰੇ ਨੈਣਾਂ ਚ ਵਸਿਆ ਪਾਕ ਸੁਪਨਾ ਤੂੰ ਹੈਂ, ਮੇਰਾ ਸੱਜਣ ਮੇਰੇ ਤੇ ਆਈ ਬਹਾਰ ਦਾ ਕਾਰਣ ਵੀ ਤੂੰ ਹੈਂ,ਮੇਰਾ ਸੱਜਣ ਕਿਸੇ ਝੀਲ ਦੇ ਨਿੱਤਰੇ ਪਾਣੀ ਜਿਹਾ ਤੂੰ ਹੈਂ, ਮੇਰਾ ਸੱਜਣ ਨਾ ਭੁੱਲਣ ਜੋਗ ਮਾਂ ਬੋਲੀ ਵਰਗਾ ਤੂੰ ਹੈ, ਮੇਰਾ ਸੱਜਣ ਸਿਜਦਾ ਕਰਣ ਲਈ ਪਵਿੱਤਰ ਰੂਹ ਤੂੰ ਹੈਂ, ਮੇਰਾ ਸੱਜਣ ਠੰਡੀ ਰਾਤ’ਚ ਮੱਠੀ ੨ ਤਾਰਿਆਂ ਦੀ ਲੋਅ ਤੂੰ ਹੈਂ, ਮੇਰਾ ਸੱਜਣ ਘਾਹ ਤੇ ਪਈਆਂ ਤਰੇਲ ਦੀਆਂ ਬੂੰਦਾਂ ਜਿਹਾ ਤੂੰ ਹੈਂ, ਮੇਰਾ ਸੱਜਣ ਕਿਸੇ ਸ਼ਾਇਰ ਦੀ ਮਖਮਲੀ ਸੋਚ ਜਿਹਾ ਤੂੰ ਹੈਂ, ਮੇਰਾ ਸੱਜਣ
|
|
17 Aug 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|