Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਭੁੱਲੇ ਭਟਕੇ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮੇਰੇ ਭੁੱਲੇ ਭਟਕੇ...
ਮੇਰੇ ਭੁੱਲੇ ਭਟਕੇ ਰਾਹਵਾਂ ਤੇ
ਬੱਸ ਔਕੜਾਂ ਦੀ ਘਾਟ ੲੇ
ਨਾ ਤੇ ਪੈਰਾਂ 'ਚ ਕਿਤੇ ਕੰਡੇ ਨੇ
ਨਾ ਤੇ ਔਖੀ ਲੰਮੀ ਵਾਟ ੲੇ ।

ਰੱਬਾ ਦੇ ਦੇ ਕੁਝ ਤਾਂ ਔਕੜਾਂ
ਜੋ ਤੈਨੂੰ ਵੀ ਮੈਂ ਯਾਦ ਕਰਾਂ
ਨਾ ਕੋੲੀ ਘਰ ਮਿਲਿਆ ਮੈਨੂੰ
ਨਾ ਹੀ ਮੇਰਾ ਕੋੲੀ ਘਾਟ ੲੇ ।

ਮਲਮਲ ਲੱਭਦੇ ਮੇਰੇ ਪਿੰਡੇ ਨੂੰ
ਤੂੰ ਰਕੀਬ ਦੇ ਤੂੰ ਸਲੀਬ ਦੇ
ਓਹਦੇ ਸੇਕ 'ਚ ਮੈਨੂੰ ਭੁੱਜਣ ਦੇ
ਵਿਛੋੜੇ ਬਲਦੀ ਰੂਹ ਦੀ ਜੋ ਲਾਟ ਏ ।

ਮੇਰੀ ਰੂਹ ਦੇ ਹਰ ਕਤਰੇ ਦੀ
ਤੂੰ ਏ ਆਸ ਤੂੰ ੲੇ ਪਿਆਸ
ਮੈਂ ਰੂਹ ਤੋਂ ਹਾਂ ਗੁਲਾਮ ਤੇਰਾ
ਮੇਰੀ ਰੂਹ ਦਾ ਤੂੰ ਸਮਰਾਟ ੲੇ ।

ਲੱਭਾਂ ਰਰ ਦਮ ਵਜੂਦ ਆਪਣਾ
ਮੈਂ ਕਿਹੜੇ ਰੁੱਖ ਤੋਂ ਝੜਿਆਂ ਹਾਂ
ਤੇਰੀ ਹਰ ਦਾਤ ਦਾ ਸ਼ੁਕਰ ਏ
ਬੱਸ ੲਿੱਕ ਤੇਰੀ ਹੀ ਘਾਟ ੲੇ ॥

-: ਸੰਦੀਪ 'ਸੋਝੀ'
16 Dec 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Vry nce
16 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਰੂਹ ਨਾਲ ਲਿਖਿਆ ਸਭ ਕੁਝ ਸੁੰਦਰ, ਰੂਹ ਨਾਲ ਲਿਖਿਆ ਸਭ ਤੋਂ ਸੁੰਦਰ ...
ਸੰਦੀਪ ਬਾਈ ਜੀ ਡੂੰਘੀ ਸੋਚ, ਊਚੀ ਉਡਾਰੀ - ਨਤੀਜਾ ਇਕ ਵਧੀਆ ਰਚਨਾ ...

 

We human beings instinctively keep yearning for mundane pleasures and seldom remember Him - this prayer has the objective of keeping His memory fresh in heart and mind. That is what makes it sublime...


Thx for sharing...GodBless!

16 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

totally speechless sandeep g.....

 

very simple though very complicated.....

 

spritually felt feeling

 

thanx for sharing

18 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗੁਰਪ੍ਰੀਤ ਜੀ, ਜਗਜੀਤ ਜੀ , ਨਵੀ ਜੀ ਹਮੇਸ਼ਾ ਦੀ ਤਰਾ ਤੁਸੀ ਵਕਤ ਕੱਢ ਕੇ ਹੌਸਲਾ ਅਫਜਾੲੀ ਕੀਤੀ ਜਿਸ ਲੲੀ ਤੁਹਾਡਾ ਬਹੁਤ ਬਹੁਤ ਸੁਕਰੀਆ ਜੀ,

ਤੁਸੀ ਸਭ active member ਹੀ ੲਿਸ ਫੋਰਮ ਦੀ ਬਹਾਰ ਹੋ, ਰੱਬ ਕਰੇ ਕਿ ੲਿਹ ਬਹਾਰ ਸਦਾ ਬਹਾਰ ਹੋਵੇ। ਜਿੳੁਂਦੇ ਵਸਦੇ ਰਹੋ।
18 Dec 2014

Reply