Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਦੇਸ਼ ਦੇ ਹਾਲਾਤ......!! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 9 << Prev     1  2  3  4  5  6  7  8  9  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਮੇਰੇ ਦੇਸ਼ ਦੇ ਹਾਲਾਤ......!!


ਅੱਜ-ਕੱਲ ਮਹਿੰਗਾਈ ਵੀ ਬਹੁਤ ਵਧ ਗਈ ਏ ਹਰ ਚੀਜ ਦੀ ਹੋ ਹੱਦ ਗਈ ਏ
ਸਾਡੀ ਆਮਦਨ ਤੋਂ ਜਿਆਦਾ ਰਾਸ਼ੀ ਲੜਾਈਆਂ-ਝਗੜਿਆਂ ਉੱਤੇ ਲੱਗ ਰਹੀ ਏ
ਕਦੋਂ ਇਹ ਲੋਕ ਜਾਗਰੂਕ ਹੋਣਗੇ ਤੇ ਕਦੋਂ ਸਰਕਾਰਾਂ ਨੇਂ ਪੁੱਛਣੀ ਸਾਡੀ ਬਾਤ
ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ................!!

ਮੇਰਾ ਦੇਸ਼ ਕਦੇ ਸੋਨੇ ਦੀ ਚਿੜੀ ਕਹਾਉਂਦਾ ਸੀ ਹੁਣ ਓਹ ਚਿੜੀ ਉਡਾਰੀ ਮਾਰ ਗਈ
ਸਭ ਨੇ ਰੱਜ ਕੇ ਇਹਨੂੰ ਲੁੱਟਿਆ ਏ ਜਿੰਨਿਆਂ ਦੀ ਆਈ ਤੇ ਜਿੰਨਿਆਂ ਦੀ ਵੀ ਸਰਕਾਰ ਗਈ
ਸਾਨੂੰ ਬਾਹਰੋਂ ਹੱਥ ਪਾਉਣ ਦੀ ਕਿਸੇ ਚ੍ ਹਿੰਮਤ ਨਹੀਂ ਸਾਨੂੰ ਅੰਦਰਲੀ ਫੁੱਟ ਹੀ ਮਾਰ ਗਈ
ਆਖਿਰ ਕਦੋਂ ਖੁਸ਼ੀਆਂ-ਖੇੜਿਆਂ ਦਾ ਦਿਨ ਚੜੂਗਾ ਤੇ ਕਦੋਂ ਮੁੱਕੇਗੀ ਇਹ ਨਫ਼ਰਤ ਦੀ ਕਾਲੀ ਰਾਤ
ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ................!!

ਰੱਬ ਦੇ ਕੰਮ ਵਿੱਚ ਵਿਘਨ ਪਊਗਾ ਧੀ ਨਾਂ ਮਾਰ ਦਿਓ , ਬਾਬੇ ਗੁਰਦਾਸ ਨੇ ਸਹੀ ਏ ਕਿਹਾ
ਜੇਹੜੇ ਆਖਦੇ ਨੇਂ ਆਪਣੇ ਭਾਸ਼ਨਾਂ ਵਿੱਚ ਕਿ ਅਸੀਂ ਕੁੜੀਆਂ ਦੇ ਹੱਕਾਂ ਲਈ ਆਹ ਕਰਾਂਗੇ , ਔਹ ਕਰਾਂਗੇ
ਧੀਆਂ ਨੂੰ ਕੁੱਖ ਚ੍ ਕਤਲ ਹੋਣ ਤੋਂ ਬਚਾਵਾਂਗੇ , ਪਰ ਇਹਨਾ ਗੱਲਾਂ ਤੇ ਅਮਲ ਕਿਤੇ ਵੀ ਨਹੀਂ ਹੋ ਰਿਹਾ
ਕਦੇ ਸੋਚੋ ਅਸੀਂ ਗੁਲਾਮ ਹੀ ਹੋਣਾ ਸੀ ਜੇ ਕਿਸੇ ਧੀ ਨੇ ਭਗਤ . ਸਰਾਭੇ ਨੂੰ ਨਾਂ ਹੁੰਦਾ ਜੰਮਿਆ
ਆਖਿਰ ਕਿਓਂ ਨੀ ਇਹ ਲੋਕ ਸਮਝਦੇ ਕਿ ਧੀਆਂ ਨੇ ਰੱਬ ਦੀ ਬਖਸ਼ੀ ਸਭ ਤੋਂ ਅਨਮੁੱਲੀ ਦਾਤ
ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ................!!

ਜੋ ਚੰਦ ਸਿੱਕਿਆਂ ਲਈ ਆਪਨਾਂ ਈਮਾਨ ਵੇਚ ਦਿੰਦੇ , ਸਜ਼ਾ ਦੇਈਏ ਐਸੇ ਲੋਕਾਂ ਨੂੰ
ਆਪਣੇ ਫ਼ਰਜ ਤੇ ਅਸੂਲਾਂ ਨੂੰ ਭੁੱਲ ਜੇਹੜੇ ਤਰਜੀਹ ਦਿੰਦੇ ਨੇਂ ਨੋਟਾਂ ਨੂੰ
ਆਪਣੇ ਦੇਸ਼ ਦੇ ਪਿੰਡੇ ਤੋਂ ਖਦੇੜ ਸਿੱਟੀਏ ਇਹਨਾਂ ਖੂਨ ਪੀਣੀਆਂ ਜੋਕਾਂ ਨੂੰ
ਕਦੋਂ ਇਹਨਾਂ ਦੀ ਸੁੰਗੜਦੀ ਸੋਚ ਉੱਚੀ ਹੋਊਗੀ ਕਦੋਂ ਬਦਲਣਗੇ ਇਹਨਾਂ ਦੇ ਖਿਆਲਾਤ

ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ................!!

 

 

ਚਾਹੇ ਕਿਸੇ ਵੀ ਮੁਕਾਮ ਤੇ ਪਹੁੰਚ ਜਾਈਏ ਪਰ " ਨਿਮਰ ਸਿਹਾਂ " ਭੁੱਲੀਏ ਨਾਂ ਆਪਣੀ ਔਕਾਤ


.............ਨਿਮਰਬੀਰ ਸਿੰਘ.............

11 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

WAH NIMAR VEER

KYA BAAT A


TUCI TAN BHUT KUJ KEH DITA A ES RACHNA VICH


KEEP WRITING VEER G


11 Oct 2010

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
lajawaab....!!

 

ਕਦੇ ਸੋਚੋ ਅਸੀਂ ਗੁਲਾਮ ਹੀ ਹੋਣਾ ਸੀ ਜੀ ਕਿਸੇ ਧੀ ਨੇ ਭਗਤ . ਸਰਾਭੇ ਨੂੰ ਨਾਂ ਹੁੰਦਾ ਜੰਮਿਆ
ਆਖਿਰ ਕਿਓਂ ਨੀ ਇਹ ਲੋਕ ਸਮਝਦੇ ਕਿ ਧੀਆਂ ਨੇ ਰੱਬ ਦੀ ਬਖਸ਼ੀ ਸਭ ਤੋਂ ਅਨਮੁੱਲੀ ਦਾਤ
ਆਖ਼ਿਰ ਕਦੋਂ ਸੁਧਰਨਗੇ ਮੇਰੇ ਦੇਸ਼ ਦੇ ਹਾਲਾਤ................!!

 

wah babeyo....!! bahut khoob likheya tusi


dhiyan dheyaniyan bare bahut hi sohna likheya


rabb tuhadi kalam nu eda ho sohna likhan da bal bakhshe

11 Oct 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 

 

realy a great effort !! bahut hi sohna likheya tusi !! es tra hi vadiya vadiya likhde raho !! thankx for sharing,,god bless u

11 Oct 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

nice aa

11 Oct 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

22 g bahut sohna likheya hai tussi 

bilkul sachiya galla likhiya ne 

goot job

11 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਬਹੁਤ ਮੇਹਰਬਾਨੀ ਆਪ ਸਭ ਸੱਜਣਾਂ ਦੀ

12 Oct 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

bahut hi sanjeedgi naal kiheya !! bahut vadiya tarike naaal sachayi byan kiti hai !! bahut khoob ,.,.,. thankx for sharing here !!

12 Oct 2010

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 

realy a nice creation,,supeb writing..bilkul sach likheya tusi ,.


thankx for sharing

12 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sachayi ne pesh krdi sohni rachna hai tuhadi ...

waheguru bal bakshe tuhadi soch te kalam nu ......

jeooo

12 Oct 2010

Showing page 1 of 9 << Prev     1  2  3  4  5  6  7  8  9  Next >>   Last >> 
Reply