Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
ਮੇਰੇ ਦਿਲ ਦੇ ਵਿਚਾਰ

 

ਮੇਰੇ ਦਿਲ ਦੇ ਵਿਚਾਰ 
ਹਰ ਕਿਸੇ ਨਾਲ ਖੁੱਲ ਜਾਣਾ ਵੀ ਤੇ ਚੰਗਾ ਨੀ.............
ਪਰ ਆਪਣੇ ਪਿਆਰੇਆਂ ਨੂ ਭੁਲ ਜਾਣਾ ਵੀ ਤੇ ਚੰਗਾ ਨੀ........
ਕਈਆਂ ਦੀ ਆਦਤ ਹੁੰਦੀ ਏ ਮੁਸਕਰਾਉਣ ਦੀ ਓਹਨਾ ਦੇ ਹਾਸੇਆਂ ਤੇ ਡੁੱਲ ਜਾਣਾ ਵੀ ਤਾਂ ਚੰਗਾ ਨੀ ...........
ਪਿਆਰ ਲਈ ਦੁਨੀਆਂ ਨਾਲ ਲੜਨਾ ਤਾਂ ਠੀਕ ਹੈ ਪਰ ਮਾਪੇਆਂ ਦੀਆਂ ਉਮੀਦਾਂ ਨੂ ਮਿੱਟੀ  ਵਿਚ ਮਿਲਾਉਣਾ ਵੀ ਠੀਕ ਨੀ .................
ਕਈ ਵਾਰ ਬੰਦੇ ਨੂ ਤਾਂ ਯਾਰ ਹੀ ਮਾਰ ਜਾਂਦੇ ਨੇ ਫੇਰ ਦੁਸ਼ਮਣ ਨੂ ਦੋਸ਼ੀ ਠੇਰਾਉਣਾ ਵੀ ਤਾਂ ਚੰਗਾ ਨੀ .......................

ਮੇਰੇ ਦਿਲ ਦੇ ਵਿਚਾਰ 


ਹਰ ਕਿਸੇ ਨਾਲ ਖੁੱਲ ਜਾਣਾ ਵੀ ਤੇ ਚੰਗਾ ਨੀ.............


ਪਰ ਆਪਣੇ ਪਿਆਰੇਆਂ ਨੂ ਭੁਲ ਜਾਣਾ ਵੀ ਤੇ ਚੰਗਾ ਨੀ........


ਕਈਆਂ ਦੀ ਆਦਤ ਹੁੰਦੀ ਏ ਮੁਸਕਰਾਉਣ ਦੀ ਓਹਨਾ ਦੇ ਹਾਸੇਆਂ ਤੇ ਡੁੱਲ ਜਾਣਾ ਵੀ ਤਾਂ ਚੰਗਾ ਨੀ ...........


ਪਿਆਰ ਲਈ ਦੁਨੀਆਂ ਨਾਲ ਲੜਨਾ ਤਾਂ ਠੀਕ ਹੈ ਪਰ ਮਾਪੇਆਂ ਦੀਆਂ ਉਮੀਦਾਂ ਨੂ ਮਿੱਟੀ  ਵਿਚ ਮਿਲਾਉਣਾ ਵੀ ਠੀਕ ਨੀ .................


ਕਈ ਵਾਰ ਬੰਦੇ ਨੂ ਤਾਂ ਯਾਰ ਹੀ ਮਾਰ ਜਾਂਦੇ ਨੇ ਫੇਰ ਦੁਸ਼ਮਣ ਨੂ ਦੋਸ਼ੀ ਠੇਰਾਉਣਾ ਵੀ ਤਾਂ ਚੰਗਾ ਨੀ .......................



 

 

29 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

vadiya lekhiya

29 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

MY DEAR SIS

 

VERY NICE

PLZ KEEP UP AND THNX 4 SHARING THIS

29 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

everyline hav means alott..n so true !!

 

keep writing n keep sharing :)

29 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

simrsn ji bahut sohnw likhian va

 

happy03

          happy08

                 happy02

30 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Oh Wah Simran...KAMAL KAR DITTI

THNX 4 sharing

30 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut Vadiya Simran g

very nice

30 Aug 2010

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

bohat vadiya likheya simran ji

30 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਸਿਮਰਨ ਜੀ ..........ਹਰ ਸ਼ਬਦ  ਤੇ ਹਰ ਲਾਈਨ ਵਿਚ ਅਨੇਕਾਂ ਅਰਥ,ਜ਼ਜਬਾਤ ਤੇ ਸਚਾਈ ਨੂੰ ਪ੍ਰਤਖ ਕੀਤਾ ਤੁਸੀਂ ........Thanx

30 Aug 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਮੈਂ ਤੁਹਾਡਾ ਸਬ ਦਾ ਮੇਰੀ ਇਸ ਛੋਟੀ ਜਹੀ ਰਚਨਾ ਨੂ ਪਸੰਦ ਕਰਨ ਤੇ 
ਬਹੁਤ ਧਨਵਾਦ ਕਰਦੀ ਹਾਂ 

ਮੈਂ ਤੁਹਾਡਾ ਸਬ ਦਾ ਮੇਰੀ ਇਸ ਛੋਟੀ ਜਹੀ ਰਚਨਾ ਨੂ ਪਸੰਦ ਕਰਨ ਤੇ 


ਬਹੁਤ ਧਨਵਾਦ ਕਰਦੀ ਹਾਂ 

 

31 Aug 2010

Showing page 1 of 2 << Prev     1  2  Next >>   Last >> 
Reply