Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਇਰਦ ਗਿਰਦ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੇ ਇਰਦ ਗਿਰਦ ~
ਰਾਤ ਦੇ ਹੱਥਾਂ ਵਿੱਚ ਪਏ ਨੇ
ਸੁਪਨੇ ਤੇਰੇ

ਚੰਨ ਦੀਆਂ ਅੱਖਾਂ ਵਿੱਚ ਚਮਕਦੇ
ਦਿਸਦੇ ਨੇ ਤੇਰੇ ਬੋਲ

ਤਾਰਿਆਂ ਨੂੰ ਪਤਾ ਹੈ
ਤੇਰੇ ਸਾਹਾਂ ਦੇ ਚਾਨਣ ਨਾਲ
ਰੌਸ਼ਨ ਹੁੰਦੇ ਰਹਿਣਾ

ਸਾਡੀਆਂ ਮੁਲਾਕਾਤਾਂ ਦੇ ਹਸਤਾਖਰ
ਆਪਣੀ ਹਿੱਕ ਅੰਦਰ
ਸਮਾਈ ਬੈਠੀ ਹੈ ਧਰਤੀ

ਤੇ ਮੇਰੀ ਚੁੱਪ ਜਾਣਦੀ ਹੈ
ਸ਼ਬਦਾਂ ਦਾ ਆਵਾਗਮਨ
ਕਵਿਤਾਵਾਂ ਦੀ ਅਉਧ ਦਾ ਵਿਸਥਾਰ

ਵੇਖ
ਕੁਦਰਤ ਨੂੰ ਪਤਾ ਹੈ
ਹਰ ਰੋਜ਼
ਹਰ ਸਾਹ
ਤੈਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਣਾ ਹੈ

ਮੇਰੇ ਇਰਦ ਗਿਰਦ ~
19 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

chupp jan di hai shabdan da aagman.... nice 

21 Apr 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

speechless,..mind blowing,......a great poetry,..............from a great writer,............

26 Apr 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਧੰਨਵਾਦ ਮਾਵੀ ਤੇ ਸੁਖਪਾਲ ਵੀਰ ❤️
11 May 2020

Reply