|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੇਰੇ ਜਜਬਾਤ...ਤੇ ਉਸਦੀ ਯਾਦ... |
ਅਸੀਂ ਜਿਨਾ ਨੂੰ ਆਪਣਾ ਬਣਾਉਦੇ ਰਹਿ ਗਏ.. ਉਹ ਮੇਰੇ ਕੋਲੋਂ ਨਜ਼ਰਾਂ ਚੁਰਾਉਦੇ ਰਹਿ ਗਏ... ਕਦੇ ਹੱਸ ਕੇ ਨਾ ਬੋਲੇ ' ਭੇਦ ਦਿਲ ਦੇ ਨਾਂ ਖੋਲੇ. ਮੇਰਾ ਉੱਤੋਂ ਉੱਤੋਂ ਚਿਤ ਪਰਚਾਉਦੇ ਰਹਿ ਗਏ.. ਉਹਨਾ ਯਾਦ ਵੀ ਨਾ ਕੀਤਾ ਮੈਨੂੰ ਭੁੱਲ ਕੇ ਕਦੀ ਵੀ.. ਅਸੀਂ ਨੈਣੀ ਹੰਝੂ ਉਹਨਾ ਲਈ ਵਹਾਉਦੇ ਰਹਿ ਗਏ.. ਮੈਨੂੰ ਕਹਿੰਦੇ ਤੂੰ ਏ ਕੌਣ. ਤੈਨੂੰ ਜਾਣਦੇ ਅਸੀਂ ਨਾ.. ਅਸੀਂ ਉਹਨਾ ਪਿੱਛੇ ਸਭ ਨੂੰ ਭੁਲਾਉਦੇ ਰਹਿ ਗਏ. "ਦੀਪ" ਕੀ ਏ ਔਕਾਤ ਤੇਰੀ ਦੱਸ ਗਏ ਉਹ ਤੈਨੂੰ ਜਿਹਨੂੰ ਬਣਾ ਕੇ ਰੱਬ ਹਰ ਥਾਂ ਧਿਆਉਦੇ ਰਹਿ ਗਏ.. "ਹਰਦੀਪ "
15-7-2013
|
|
15 Jul 2013
|
|
|
|
|
|
|
|
| ਧੰਨਵਾਦ |
ਧੰਨਵਾਦ ਗੁਰਮਿੰਦਰ ਜੀ ਅਤੇ ਪ੍ਰਦੀਪ ਜੀ
|
|
16 Jul 2013
|
|
|
|
|
Bohat wadhiya likhea,............bohat khubb,..............keep it up.
|
|
17 Jul 2013
|
|
|
|
|
|
| thanks |
meri is rachna nu pyar den lai sukhpal ji bahut bahut dhanvad
|
|
06 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|