Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਨਚਦੇ ਟਪਦੇ ਗੀਤਾਂ ਨੂੰ, ਕਿਸੇ ਬਿਰਹੋਂ ਦੇ ਵੱਸ ਪਾਇਆ ਏ ! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 
ਮੇਰੇ ਨਚਦੇ ਟਪਦੇ ਗੀਤਾਂ ਨੂੰ, ਕਿਸੇ ਬਿਰਹੋਂ ਦੇ ਵੱਸ ਪਾਇਆ ਏ !

ਕਦੇ  ਮਹਫ਼ਿਲ  ਜੁੜ  ਦੀ  ਸੀ  ਖੁਸ਼ੀਆਂ  ਦੀ,

ਹੁਣ  ਪੀੜਾਂ  ਨੂੰ  ਗਲ  ਲਾਇਆ  ਏ!

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

ਕਦੇ  ਨਫਰਤ  ਹੁੰਦੀ  ਸੀ  ਮੈਨੂੰ,

ਮੈ  ਤੇ  ਮੈਖਾਨਿਆਂ ਦੇ  ਨਾਲ,

ਇਹ  ਕਿਹੋ  ਜਿਹੀ  ਸੱਟ  ਮਾਰੀ  ਏ,

ਉਹਨਾ  ਦਾ  ਹੀ  ਯਾਰ  ਬਣਾਇਆ  ਏ!

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

ਕਦੇ  ਮੇਰੇ  ਗੀਤਾਂ  ਦੇ  ਪਾਤਰ,

ਗਿਧੇ  ਭੰਗੜੇ  ਪਾਉਂਦੇ   ਸੀ ,

ਅਜ  ਹੋਉਕੇ  ਭਰਦੇ  ਫਿਰਦੇ  ਨੇ,

ਓਹਨੇ  ਇਹ  ਕੀ  ਕਹਰ  ਕਮਾਇਆ  ਏ,

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

ਕਲ  ਜਿਨਾ  ਸਜਣਾ  ਮੇਰੇ  ਲਈ,

ਖੁਸ਼ੀਆਂ  ਦੀ  ਸੇਜ  ਵਿਛਾਈ  ਸੀ,

ਅੱਜ  ਓਹਨਾ  ਸਜਣਾ  ਮੇਰੀ  ਹਿਕ  ਤੇ,

ਦਰਦਾਂ  ਦਾ  ਬੂਟਾ  ਲਾਇਆ  ਏ,

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

ਨਾ  ਮੁਰ੍ਝਾਵੇ  ਸਾਡੇ  ਪਿਆਰ ਦੀ,

ਦੁਖਾਂ  ਭਰੀ  ਨਿਸ਼ਾਨੀ  ਇਹ,

ਮੈ  ਯਾਦਾਂ  ਦੇ  ਬੂਟੇ  ਤੇ,

ਹੰਝੂਆਂ  ਦਾ  ਮੀਹ ਵਾਰ੍ਸਾਇਆ ਏ,

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

ਇਕ  ਜੋਤ  ਜੋ  ਓਹਦੇ  ਨਾਮ  ਦੀ,

ਮਨ  ਮੰਦਰ  ਵਿਚ  ਬਲਦੀ  ਸੀ,

ਓਹਨੁ  ਇਹਨਾ  ਤੁਫਾਨਾ  ਤੋ,

ਬੁਜ੍ਣੋ  ਮਾਸਾ  ਬਚਾਇਆ ਏ,

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

ਗੁਰਿੰਦਰ  ਨੇ  ਸਦਾ  ਜਿਹਨਾ  ਨੂੰ,

ਵਫ਼ਾ  ਦੀ  ਮੂਰਤ  ਲਿਖਿਆ  ਸੀ,

ਅੱਜ  ਓਹਨਾ  ਨੇ  ਦੇ ਕੇ  ਧੋਖਾ,

ਬੇਵਫਾ  ਲਿਖਵਾਇਆ ਏ,

ਮੇਰੇ  ਨਚਦੇ  ਟਪਦੇ  ਗੀਤਾਂ  ਨੂੰ,

ਕਿਸੇ  ਬਿਰਹੋਂ  ਦੇ  ਵੱਸ  ਪਾਇਆ  ਏ !

 

05 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Wah Jee Wah

ਕੱਲ  ਜਿਨ੍ਹਾਂ  ਸੱਜਣਾਂ  ਮੇਰੇ  ਲਈ,

ਖੁਸ਼ੀਆਂ  ਦੀ  ਸੇਜ  ਵਿਛਾਈ  ਸੀ,

ਅੱਜ  ਓਹਨਾ  ਸੱਜਣਾਂ  ਮੇਰੀ  ਹਿੱਕ  ਤੇ,

ਦਰਦਾਂ  ਦਾ  ਬੂਟਾ  ਲਾਇਆ  ਏ,.....

 

Maza aa giya parhkey...bahut vadhia 22 G...likhde raho te share karde raho..!!

05 Aug 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Thanks bhaji!

05 Aug 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਬਾਈ ਜੀ ਬਾ ਕਮਾਲ ਅਲਫਾਜਾ ਦਾ ਸੁਮੇਲ ਕੀਤਾ ਏ........ਬਹੁਤ ਵਧੀਆ.

05 Aug 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

ਧਨਵਾਦ ਭਾਜੀ ਆਪਦਾ ਹੋਸਲਾ ਅਫਜਾਈ ਕਰਨ ਲਈ

05 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

22 g bahut vadiya laggi tuhadi ehh rachna ................nice work 

05 Aug 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

ਸਰਨਾਮਈਆਂ ਜੀ ਧਨਵਾਦ

05 Aug 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

thodi shayari vich jiunda jagda dard jhalkda vasde raho

05 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਇਕ  ਜੋਤ  ਜੋ  ਓਹਦੇ  ਨਾਮ  ਦੀ,
ਮਨ  ਮੰਦਰ  ਵਿਚ  ਬਲਦੀ  ਸੀ,
ਓਹਨੁ  ਇਹਨਾ  ਤੁਫਾਨਾ  ਤੋ,
ਬੁਜ੍ਣੋ  ਮਾਸਾ  ਬਚਾਇਆ ਏ

ਇਕ  ਜੋਤ  ਜੋ  ਓਹਦੇ  ਨਾਮ  ਦੀ,

ਮਨ  ਮੰਦਰ  ਵਿਚ  ਬਲਦੀ  ਸੀ,

ਓਹਨੁ  ਇਹਨਾ  ਤੁਫਾਨਾ  ਤੋ,

ਬੁਜ੍ਣੋ  ਮਾਸਾ  ਬਚਾਇਆ ਏ

 

bahut vadiya bvasde raho

 

06 Aug 2010

Gurinder Surapuri
Gurinder
Posts: 65
Gender: Male
Joined: 12/May/2010
Location: Sacramento
View All Topics by Gurinder
View All Posts by Gurinder
 

Thank you Devinder te Gurpreet ji!

06 Aug 2010

Reply