Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਪਿੰਡ ਦਾ ਠੇਕਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਮੇਰੇ ਪਿੰਡ ਦਾ ਠੇਕਾ

ਮੇਰੇ ਪਿੰਡ ਦਾ ਠੇਕਾ

 ਗਲੀ ਗਲੀ ਵਿੱਚ ਹੋਣ ਲੜਾਈਆਂ 

ਏਥੇ ਸਭ ਦਾ ਏਕਾ 

ਨੀ ਮੇਰੇ ਪਿੰਡ ਦਾ ਠੇਕਾ 

ਕਾਰ ਸਕੂਟਰ ਸਾਈਕਿਲ ਸਾਰੇ 

ਏਥੇ ਈ ਲਾਉਣ ਬਰੇਕਾਂ 

ਨੀ ਮੇਰੇ ਪਿੰਡ ਦਾ ਠੇਕਾ 

ਠੇਕੇ ਵਿੱਚ ਚਾਹੇ ਠੁਕਦੀ ਮੰਜੀ 

ਬੋਝੇ ਵਿੱਚ ਨਾ ਛਡਦਾ ਪੰਜੀ 

ਫਿਰ ਵੀ ਕਹਿੰਦਾ ਦਾਰੂ ਪੀ ਲਓ 

ਛੱਡੋ ਦੁਧ ਸਪਰੇਟਾ 

ਨੀ ਮੇਰੇ ਪਿੰਡ ਦਾ ਠੇਕਾ 

ਘਰ ਵਿੱਚ ਬੈਠੀ ਸੜੇ ਜ਼ਨਾਨੀ 

ਖਰਚਣ ਨੂੰ ਨਾ ਮਿਲੇ ਦੋਆਨੀ 

ਰਾਤੀ ਜਦ ਫ਼ਿਰ ਬੇਲਣ ਘੁਮੇ 

ਹੱਡੀ ਨਿਕਲੇ ਸੇਕਾ 

ਨੀ ਮੈ ਭੁਲ ਗਿਆ ਠੇਕਾ 

ਉਠ ਕੇ ਕਈ ਚਾਹ ਵਾਗੂੰ ਪੀਦੇਂ 

ਪੀ ਕੇ ਖੁਦ ਨੂੰ ਸਾਧ  ਸੱਦੀਂਦੇ 

ਡਿਗ ਜਾਏ ਗੰਦੀ ਨਾਲੀ ਵਿਚ ਚਾਹੇ 

ਫਿਰ ਵੀ ਲਾਉਦਾ ਹੇਕਾਂ ਨੀ 

ਮੇਰੇ ਪਿੰਡ ਦਾ ਠੇਕਾ 

ਵੀਰ ਮੇਰੇ ਕਈ ਮੰਗ ਕੇ ਪੀਦੇਂ  

ਬਹਾਦਰ ਜਹੇ ਕਈ ਸੰਗ਼ ਕੇ ਪੀਦੇ 

ਬਾਬੇ ਨੇ ਕਈ ਖੰਘ ਕੇ ਪੀਦੇ 

ਕਈ ਪੀਦੇ ਲਾ ਟੇਕਾਂ 

ਨੀ ਮੇਰੇ ਪਿੰਡ ਦਾ ਠੇਕਾ

11 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one bai ji.... creative... n different...!

 

keep writing...!

12 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

HOSLA-AFZAI DA BAHUT SHUKARIYA AMRINDER BAI JI

13 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

aa ta bhai ji kamaal he kar diti

15 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

balley bahadar ji.........bahut sohna likhea.......kine samajik pehlu kini easily cover kar jaande ho............superb

15 Jul 2010

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

Good Job

15 Jul 2010

Reply