Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਪੂਰੇ ਕਰਦੇ ਰੱਖੜੀ ਬੰਨਣ ਦੇ ਚਾਅ ਵੇ . :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਮੇਰੇ ਪੂਰੇ ਕਰਦੇ ਰੱਖੜੀ ਬੰਨਣ ਦੇ ਚਾਅ ਵੇ .

ਰੱਬਾ ਵੇ ਮੇਰੀ ਸੁਣ ਅਰਜੋਈ.... 


ਮੈਨੂੰ ਵੀ ਦੇ ਜੱਗ ਵਿੱਚ ਢੋਈ|

 

ਸਰਵਣ ਵਰਗਾ ਪੁੱਤ ਦੇ ਪਿਉ ਨੂੰ .....


ਭੈਣਾਂ ਨੂੰ ਬਖਸ਼ ਭਰਾ ਵੇ ... ..

 

ਮੇਰੇ ਪੂਰੇ ਕਰਦੇ ਰੱਖੜੀ ਬੰਨਣ ਦੇ ਚਾਅ ਵੇ .

 

ਜਦ ਰੱਖੜੀ ਦਾ ਦਿਨ ਹੈ ਆਉਦਾ ...


ਮੇਰੇ ਉੱਤੇ ਕਿਆਮਤ ਢਾਉਦਾ...

 

ਦਿਲ ਵਿੱਚੋ ਨਿੱਕਲੇ ਧਾਅ ਵੇ....

 

ਮੇਰੇ ਪੂਰੇ ਕਰਦੇ ਰੱਖੜੀ ਬੰਨਣ ਦੇ ਚਾਅ ਵੇ .

 

ਜਦੋ ਸ਼ਰੀਕਾਂ ਬੁਹੇ ਖਹਿੰਦੀਆ ...

 

ਲਾਲੋ ਚੋਰੀ ਦਾਨ ਜਾ ਮੰਗਦਾ

 

ਚੱਲੇ ਨਾ ਕੋਈ ਵਾਹ ਵੇ

 

ਮੇਰੇ ਪੂਰੇ ਕਰਦੇ ਰੱਖੜੀ ਬੰਨਣ ਦੇ ਚਾਅ ਵੇ .

 

ਸਿੱਧੂ ਵਰਗਾ ਵੀਰ ਦੇ ਰੱਬਾ ...

 

ਮੇਰੀ ਬਣਾ ਤੀ ਤਕਦੀਰ ਵੇ ਰੱਬਾ

 

ਕਰਤੇ ਪੂਰੇ ਦਿਲ ਦੇ ਚਾਅ ਵੇ

 

ਮੇਰੇ ਰੱਖੜੀ ਬੰਨਣ ਦੇ ਪੂਰੇ ਕਰਤੇ ਚਾਅ ਵੇ

 

ਹਰ ਭੈਣ ਨੂੰ ਵੀਰ ਦੇ ਰੱਬਾ...

 

ਜੱਗ ਵਿੱਚ ਪਾ ਤੂੰ ਸ਼ੀਰ ਦੇ ਰੱਬਾ...

 

ਬਸ ਇਹੋ ਕਰਾ ਦੁਆਵੇ.

 

ਸਭ ਦੇ ਪੂਰੇ ਕਰੀ ਤੂੰ ਰੱਖੜੀ ਬੰਨਣ ਦੇ ਚਾਅ ਵੇ

 

ਸਭ ਦੇ ਪੂਰੇ ਕਰੀ ਤੂੰ ਰੱਖੜੀ ਬੰਨਣ ਦੇ ਚਾਅ ਵੇ

23 Aug 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

WADAYIYA

23 Aug 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa g..

23 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪਰਮਾਤਮਾ ਸਰਬਤ ਲਈ ਕੀਤੀ ਤੁਹਾਡੀ ਇਸ ਅਰਜੋਈ ਨੂੰ ਜਰੂਰ ਸੁਨੇ ........ਇਹੋ ਦੁਆ ਹੈ ਸਾਡੀ ਤੁਹਾਡੀ ਹਰ ਤਮੰਨਾ ਨੂੰ ਬੂਰ ਪਵੇ ..........ਖੁਸ਼ ਰਹੋ ਜੀ

23 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth khoob 

23 Aug 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

babut  vadiya  lakhiya  .........

24 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

tuhada sarea da es post nu read karan lae thnks .......& ek mafi jo m mangan chahundia v eh post mere likhi nahi si eh menu kisi ni send kiti si & writer kon a ohna da menu v ni pata but menu sohni laggi si so m share karna changa samjea ...........

 

25 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bahut khoob gurleen ji

 

26 Aug 2010

Reply