Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੰਝ ਜੀਵਾਂ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਕਿੰਝ ਜੀਵਾਂ
ਕਿੰਝ ਜੀਵਾਂ ਤੇਰੇ ਬਿਨ ਦੱਸ ਜਾ
ਹਾਲੇ ਜਿਹੜੇ ਕੱਟਣੇ ਨੇ
ਤੈਥੋਂ ਦੂਰ ਕਿੰਨੇ ਦਿਨ ਦੱਸ ਜਾ.
ਸਾਡੀ ਮੁੱਕਦੀ ਉਡੀਕ ਨਹੀਂ
ਜਿਹੜੇ ਦਿਨ ਤੂੰ ਮੁੜਨਾ
ਖੋਰੇ ਆਉਣੀ ਉਹ ਤਰੀਕ ਨਹੀਂ.
ਇਨ੍ਹਾਂ ਨੈਣਾਂ ਚ ਉਦਾਸੀ ਝਲਕੇ
ਖ਼ਾਬ ਕਿਥੇ ਆ ਜਾਣਗੇ
ਜਦ ਹਰ ਵੇਲੇ ਨੀਰ ਛਲਕੇ.
ਤੈਥੋਂ ਰੁੱਸ ਕੇ ਵੀ ਕੀ ਕਰਨਾ
ਤੇਰਾ ਤਾਂ ਸਰ ਜਾਂਦਾ
ਤੇਰੇ ਬਿਨ ਸਾਡਾ ਨਹੀਓ ਸਰਨਾ.
ਉਂਝ ਤੇਰਾ ਵੀ ਕੋਈ ਦੋਸ਼ ਨਹੀਂ
ਤੂੰ ਤੇ ਸਾਨੂੰ ਆਖਿਆ ਸੀ
ਰਹੀਓ ਸਾਨੂੰ ਹੀ ਕੋਈ ਹੋਸ਼ ਨਹੀਂ.
10 Jul 2016

Reply