Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
MERI EH ANPCHAATI KALAM (COMPLETE) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
MERI EH ANPCHAATI KALAM (COMPLETE)

 

DFDਮੇਰੀ ਇਹ ਅਣਪਛਾਤੀ ਕਲਮ  
ਅਜੇ ਆਂ ਵਾਕਿਫ ਨਹੀਂ ਜਿਸਤੋ 
ਹੈ ਉਂਝ ਤਾਂ ਜੇਬ ਵਿਚ ਰਹਿੰਦੀ
ਪਾਰ ਬਹੁਤਾ ਦੂਰ ਹਾਂ ਇਸਤੋਂ
ਮੇਰੀ ਇਹ ਅਣਪਛਾਤੀ ਕਲਮ  ........
ਖ਼ਬਰੇ ਇਹ ਬਣਾਵੇਗੀ 
ਯਾ ਵਜੂਦ ਮੈਂ ਇਹਦਾ 
ਸ਼ੀਸ਼ਾ ਇਹ ਬਣੂ ਯਾ ਮੈਂ
ਵੇਖੋ ਜਿੱਤਦਾ ਕਿਹੜਾ
ਮੇਰੀ ਇਹ ਅਣਪਛਾਤੀ ਕਲਮ  ........
ਕਾਗਜ ਤੇ ਜੋ ਉਤਰੇਗਾ
ਹੋਊ ਸੱਚ ਯਾ ਰੰਗ ਸਿਆਹ
ਖੁਦ ਨੂੰ ਸ਼ਾਇਦ ਪੜ੍ਹ  ਜਾਵੇ 
ਉਤਰਿਆ ਜਾਂਦਾ ਜੰਡੂ ਇਹਦੇ ਰਾਹ
ਮੇਰੀ ਇਹ ਅਣਪਛਾਤੀ ਕਲਮ  ........
ਮੇਰੀ ਇਹ ਅਣਪਛਾਤੀ ਕਲਮ  
ਅਜੇ ਆਂ ਵਾਕਿਫ ਨਹੀਂ ਜਿਸਤੋ 
ਹੈ ਉਂਝ ਤਾਂ ਜੇਬ ਵਿਚ ਰਹਿੰਦੀ
ਪਾਰ ਬਹੁਤਾ ਦੂਰ ਹਾਂ ਇਸਤੋਂ
ਮੇਰੀ ਇਹ ਅਣਪਛਾਤੀ ਕਲਮ  ........
ਖ਼ਬਰੇ ਇਹ ਬਣਾਵੇਗੀ 
ਯਾ ਵਜੂਦ ਮੈਂ ਇਹਦਾ 
ਸ਼ੀਸ਼ਾ ਇਹ ਬਣੂ ਯਾ ਮੈਂ
ਵੇਖੋ ਜਿੱਤਦਾ ਕਿਹੜਾ
ਮੇਰੀ ਇਹ ਅਣਪਛਾਤੀ ਕਲਮ  ........
ਕਾਗਜ ਤੇ ਜੋ ਉਤਰੇਗਾ
ਹੋਊ ਸੱਚ ਯਾ ਰੰਗ ਸਿਆਹ
ਖੁਦ ਨੂੰ ਸ਼ਾਇਦ ਪੜ੍ਹ  ਜਾਵੇ 
ਉਤਰਿਆ ਜਾਂਦਾ ਜੰਡੂ ਇਹਦੇ ਰਾਹ
ਮੇਰੀ ਇਹ ਅਣਪਛਾਤੀ ਕਲਮ  ........

ਮੇਰੀ ਇਹ ਅਣਪਛਾਤੀ ਕਲਮ  

ਅਜੇ ਆਂ ਵਾਕਿਫ ਨਹੀਂ ਜਿਸਤੋ 

ਹੈ ਉਂਝ ਤਾਂ ਜੇਬ ਵਿਚ ਰਹਿੰਦੀ

ਪਰ ਬਹੁਤਾ ਦੂਰ ਹਾਂ ਇਸਤੋਂ

 

ਮੇਰੀ ਇਹ ਅਣਪਛਾਤੀ ਕਲਮ  ........

 

ਖ਼ਬਰੇ ਇਹ ਬਣਾਵੇਗੀ 

ਯਾ ਵਜੂਦ ਮੈਂ ਇਹਦਾ 

ਸ਼ੀਸ਼ਾ ਇਹ ਹੋਊ ਯਾ ਮੈਂ

ਬਣੂ ਅਕਸ ਕੌਣ ਕਹਿਦਾ 

 

ਮੇਰੀ ਇਹ ਅਣਪਛਾਤੀ ਕਲਮ  ........

 

ਉਤਰੇਗਾ ਜੋ ਕਾਗਜ ਤੇ  

ਹੋਊ ਸੱਚ ਯਾ ਰੰਗ ਸਿਆਹ

ਖੁਦ ਨੂੰ ਸ਼ਾਇਦ ਪੜ੍ਹ ਜਾਵੇ

ਜੇ ਉਤਰਿਆ ਜੰਡੂ ਇਹਦੇ ਰਾਹ

 

ਮੇਰੀ ਇਹ ਅਣਪਛਾਤੀ ਕਲਮ  ........

29 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

nice sir...............

01 Dec 2016

raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 

thank u maninder vire

01 Dec 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

first time i m reading ur poetry veer

 

it's very well written,......superb creation,.......great art and marvalous piece of writting from high thoughts,........and the feeling behind the words are also very well said and amazing to read as a reader for me,...........TFS.

 

jio

Sukhpal**

07 Aug 2017

raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 

bohatt bohat dhanwaad ji tuhaada

20 Oct 2017

Reply