|
|
|
|
|
|
Home > Communities > Anything goes here.. > Forum > messages |
|
|
|
|
|
|
ਮੇਰੀ ਹਾਜ਼ਰੀ ਪਰਵਾਨ ਕਰਿਓ ਦੋਸਤੋ |
ਪਹਿਲਾ ਏ ਮੇਰਾ ਦਿਨ ਤੇ ਆਪਣੀ ਪਹਿਲੀ ਮੁਲਾਕਾਤ ਏ ਕਬੂਲ ਕਰਿਓ ਤੁਹਾਡੇ ਲਈ ਮੇਰੀ ਇਹ ਪਹਿਲੀ ਸੌਗਾਤ ਏ ਨੀਂਵਾਂ ਹਾਂ ਮੈਨੂੰ ਤੱਕਣ ਦਾ ਅਹਿਸਾਨ ਕਰਿਓ ਦੋਸਤੋ ਐਨੀ ਕੁ ਮੇਰੀ ਹਾਜ਼ਰੀ ਪਰਵਾਨ ਕਰਿਓ ਦੋਸਤੋ
ਕਲਮ ਹੈ ਕਈ ਵਾਰ ਬਈ ਤਲਵਾਰਾ ਦੇ ਮੂੰਹ ਮੋੜਦੀ ਸਭ ਸਰਹੱਦਾਂ ਤੋੜ ਕੇ ਰੂਹਾਂ ਦੇ ਨਾਤੇ ਜੋੜਦੀ ਕਲਮ ਦੇ ਇਸ ਹੁਨਰ ਦਾ ਗੁਨਗਾਣ ਕਰਿਓ ਦੋਸਤੋ ਐਨੀ ਕੁ ਮੇਰੀ ਹਾਜ਼ਰੀ........!
ਰੂਹਾਂ ਦੀ ਸਾਂਝ ਪੈ ਜਾਵੇ ਆਪਣੀ ਬੱਸ ਮੈਂ ਇਹੀ ਲੋਚਦਾ ਸਾਡੀ ਕਲਮ ਮੋੜੇ ਰਾਸਤਾ ਹਰ ਇੱਕ ਮਾੜੀ ਸੋਚ ਦਾ ਜ਼ੁਲਮ ਦੀ ਅਰਥੀ ਉਠਾ ਸ਼ਮਸ਼ਾਨ ਧਰਿਓ ਦੋਸਤੋ ਐਨੀ ਕੁ ਮੇਰੀ ਹਾਜ਼ਰੀ........!
ਜ਼ਬਰ ਦੀ ਹਨੇਰੀ ਇਹ ਲਫ਼ਜਾਂ ਨੂੰ ਪੈਣੀ ਰੋਕਣੀ ਬਦਲੇ ਬੇਦੋਸ਼ਿਆਂ ਦੀ ਅੱਗ ਕਿੰਨੀ ਕੁ ਪੈਣੀ ਸੇਕਣੀ " ਮਿੰਦਰਾ " ਸਮੇਂ ਦੀ ਲੋੜ ਕੁੱਝ ਕੁਰਬਾਨ ਕਰਿਓ ਦੋਸਤੋ ਐਨੀ ਕੁ ਮੇਰੀ ਹਾਜ਼ਰੀ ਪਰਵਾਨ ਕਰਿਓ ਦੋਸਤੋ
|
|
12 Sep 2010
|
|
|
|
bahut hi sohna likheya hai veer ji..badi vadiya haazri lagvayi hai !! keep it up !
|
|
12 Sep 2010
|
|
|
|
very nice writing !! keep it up !!
|
|
12 Sep 2010
|
|
|
|
|
nice sharing bai ji !! Keep it up !!
|
|
13 Sep 2010
|
|
|
|
|
|
bahut vadiya 22 g tuhadi hazri ta sidhi dill ch laggi aa ja k ....................bahut vadiya 22 g bahut vadiya likheya hai..............
|
|
15 Sep 2010
|
|
|
Wel Come |
Bahut sohney tareekey naal haazri lagwai ae tusin...Bahut Vadhia.....Hope to see more from your side....
|
|
15 Sep 2010
|
|
|
|
thanx mitro mera honsla vadhaun lyi
|
|
15 Sep 2010
|
|
|
|
such a intelligent writing !! keep writing n keep sharing
|
|
15 Sep 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|