Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਕ੍ਲਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਮੇਰੀ ਕ੍ਲਮ

ਮੇਰੀ ਕ੍ਲਮ

ਮੇਰੀ ਕ੍ਲਮ ਦੀ ਬਲਦੀ ਚਿਤਾ ਉੱਤੇ,
ਮੈਂ ਫਿਰ ਦਰਦਾਂ ਦੀ ਸੇਜ ਸਜਾ ਲਈ ਏ|

ਕੁਝ ਕਵਿਤਾਵਾਂ ਦਾ ਬ੍ਣਾ ਲਿਆ ਮੈਂ ਕਫਨ ਆਪਣਾ,
ਤੇ ਅਜ ਫਿਰ ਅੱਗ ਹਿਜ਼ਰਾ ਦੀ ਲਾ ਲਈ ਏ|

ਮਚ ਭਾਂਭੜਾ ਨਾਲ ਰਤ ਹੋਈ ਕਾਲੀ ਰਾਤ ਵਰਗੀ,
ਮੈਂ ਅਜ ਫਿਰ ਨਵੀਂ ਦਾਵਤ ਭਰਾ ਲਈ ਏ|

ਹੁਣ ਫਿਰ ਲਿਖਣ ਦੀ ਉਠ ਮੈਂ ਕਰਾਂਗਾ ਕੋਸ਼ਿਸ,
ਬਸ ਬਲਦੀ ਰੂਹ ਦੀ ਮੈਂ ਕਵਿਤਾ ਬਣਾ ਲਈ ਏ|..........ਮਨਦੀਪ ਬਰਨਾਲਾ

19 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat sohni kavita likhi aap g ne mandeep veer g,............very well written. 

29 Jun 2015

Reply