|
|
|
|
|
|
Home > Communities > Anything goes here.. > Forum > messages |
|
|
|
|
|
ਮੇਰੀ ਉਦਾਸੀ |
ਮੇਰੀ ਉਦਾਸੀ ਦੀ ਵਜਾਹ ਇਹ ਨਹੀਂ ... ਕਿ ਤੇਰੇ ਦਰ ਤੋਂ ਅਕਸਰ ਮੈਨੂੰ ... ਚੁਪ ਰਿਹਾਂ ਖੈਰ ਨਹੀਂ ਪੈਂਦੀ ... ਮੇਰੀ ਖਾਮੋਸ਼ੀ ਦਾ ਸਬਬ ਤਾਂ ... ਓਹ ਵੇਲਾ ਹੈ ਜਦ ......ਤੇਰੇ ਤੋਂ ਚਾਹ ਕੇ ਵੀ ... ਮੈਨੂੰ ਬੜਾ ਕੁਝ ਦਿੱਤਾ ਨਹੀਂ ਜਾਣਾ ... ਤੇ ਉਸ ਫਹਿਰਿਸਤ ਚ ਤੇਰੇ .. "ਵਕ਼ਤ" ਦਾ ਨਾਮ ਸਭ ਤੋਂ ਉੱਪਰ ਹੈ ....
|
|
23 Feb 2011
|
|
|
|
|
Good Job As Usual...thnx 4 sharing Kuknus...keep writing & sharing
|
|
23 Feb 2011
|
|
|
nice lines g........thanx for sharing. |
|
|
05 Mar 2011
|
|
|
|
hamesha di trah ba-kamaal !!
|
|
05 Mar 2011
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|